Listen to the full SBS Punjabi program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

In SBS Punjabi's latest radio program, listen to major national and international news, along with the latest updates from the state of Punjab. The show includes a report on the arrest of a 21-year-old man who allegedly travelled from Perth to Melbourne with a large amount of cash using a false identity. Do not miss a special story about the Punjabi community living in regional area of Toowoomba in Queensland. If you are planning to take a trip to the mountains during this winter season, the program also provides important information to help you prepare for your journey. - ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਅਤੇ ਦੁਨੀਆ ਦੀਆਂ ਮੁੱਖ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ 'ਪੰਜਾਬੀ ਡਾਇਰੀ' ਵਿੱਚ ਸੁਣੀਆਂ ਜਾ ਸਕਦੀਆਂ ਹਨ। ਇਸਦੇ ਨਾਲ ਹੀ ਕਥਿਤ ਤੌਰ ਤੇ ਭਾਰੀ ਨਕਦੀ ਸਮੇਤ ਪਰਥ ਤੋਂ ਮੈਲਬਰਨ ਝੂਠੀ ਪਹਿਚਾਣ ਨਾਲ ਸਫ਼ਰ ਕਰਨ ਵਾਲੇ 21 ਸਾਲਾ ਨੌਜਵਾਨ ਦੀ ਗਿਰਫਤਾਰੀ ਦੇ ਸਬੰਧ ਵਿੱਚ ਇੱਕ ਰਿਪੋਰਟ ਅਤੇ ਟੁਵੂੰਬਾ ਦੇ ਭਾਈਚਾਰੇ ਤੋਂ ਇਕ ਖਾਸ ਕਹਾਣੀ ਮੁਲਾਕਾਤ ਦੇ ਰੂਪ ਵਿੱਚ ਸ਼ਾਮਿਲ ਹੈ। ਜੇਕਰ ਤੁਸੀਂ ਇਹਨਾਂ ਸਰਦੀਆਂ ਵਿੱਚ ਬਰਫ਼ੀਲੇ ਖੇਤਰ ਵੱਲ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਦੌਰਾਨ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਇੱਕ ਖਾਸ ਪੇਸ਼ਕਸ਼ ਵੀ ਹੈ ਪ੍ਰੋਗਰਾਮ ਦਾ ਹਿੱਸਾ ਹੈ।
정보
- 프로그램
- 채널
- 주기매일 업데이트
- 발행일2025년 7월 3일 오전 12:48 UTC
- 길이46분
- 등급전체 연령 사용가