79 episodes

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾ‪ਂ‬ RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

    • News

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 80 : ਮਾਰਚ 8, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 80 : ਮਾਰਚ 8, 2024

    ਕਿਊਬੈਕ ਵਿਚ ਪਰਿਵਾਰਾਂ ਦੇ ਏਕੀਕਰਨ ਲਈ ਸੂਬੇ ਦੇ ਇਮੀਗ੍ਰੇਸ਼ਨ ਕੈਪ ਨੂੰ ਬਾਈਪਾਸ ਕਰੇਗੀ ਫ਼ੈਡਰਲ ਸਰਕਾਰ; ਪੁਲਿਸ ਕੋਲ ਕਥਿਤ ਚੀਨੀ ’ਪੁਲਿਸ ਸਟੇਸ਼ਨ’ ਹੋਣ ਦੀ ਭਰੋਸੇਯੋਗ ਜਾਣਕਾਰੀ ਮੌਜੂਦ: ਆਰਸੀਐਮਪੀ ਕਮਿਸ਼ਨਰ; 23 ਮਾਰਚ ਨੂੰ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ ਅੰਤਿਮ ਸੰਸਕਾਰ



    https://www.rcinet.ca/pa/wp-content/uploads/sites/91/2024/03/baladorcipa_080.mp3

    • 9 min
    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 79: ਫਰਵਰੀ 23, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 79: ਫਰਵਰੀ 23, 2024

    ਸਿਕਿਓਰਟੀ ਚੈੱਕ ਚ ਲੰਬੀ ਉਡੀਕ ਕਰਕੇ ਬਹੁਗਿਣਤੀ ਪੀ ਆਰ ਬਿਨੈਕਾਰਾਂ ਨੇ ਫ਼ੌਜ ਦੀ ਭਰਤੀ ਚੋਂ ਦਿਲਚਸਪੀ ਗੁਆਈ; ਪਨਾਹਗੀਰਾਂ ‘ਤੇ ਵਧਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਕਿਊਬੈਕ ਨੇ ਫ਼ੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਮੰਗੇ; ਕੂਟਨੀਤਕ ਤਣਾਅ ਦੇ ਬਾਵਜੂਦ ਭਾਰਤ ਦਾ ਕੈਨੇਡਾ ਤੋਂ ਦਾਲ ਦਾ ਆਯਾਤ ਵਧਿਆ

    https://www.rcinet.ca/pa/wp-content/uploads/sites/91/2024/03/baladorcipa_079.mp3

    • 10 min
    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 78: ਫਰਵਰੀ 16, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 78: ਫਰਵਰੀ 16, 2024

    ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਵਧਾਉਣ ਦੇ ਪ੍ਰਭਾਵਾਂ ਬਾਰੇ ਮੰਤਰੀ ਨੂੰ ਕੀਤਾ ਸੀ ਗਿਆ ਆਗਾਹ; ਕੈਨੇਡਾ ਦੇ ਨਿਆਂ ਮੰਤਰੀ ਦੀ ਕਾਰ ਚੋਰੀ ਦੌਰਾਨ ਸਰਕਾਰੀ ਮੁਲਾਜ਼ਮ ਵਾਲੇ ਪਾਸ ਅਤੇ ਦਫ਼ਤਰ ਦੀ ਚਾਬੀ ਵੀ ਹੋਈ ਸੀ ਚੋਰੀ



    https://www.rcinet.ca/pa/wp-content/uploads/sites/91/2024/03/baladorcipa_078.mp3



     



     

    • 10 min
    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 77: ਫਰਵਰੀ 9, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 77: ਫਰਵਰੀ 9, 2024

    ਜਬਰਨ ਵਸੂਲੀ ਦੇ ਮਾਮਲੇ ਚ ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫ਼ੋਰਸ ਨੇ ਪੰਜ ਜਣੇ ਕਾਬੂ ਕੀਤੇ; ਬੀਸੀ ਦੀ ਇੱਕ ਮੰਤਰੀ ਨੂੰ ਵਿਵਾਦਿਤ ਟਿੱਪਣੀ ਕਰਕੇ ਦੇਣਾ ਪਿਆ ਅਸਤੀਫ਼ਾ; ਕੈਲਗਰੀ ਦੀ ਮੇਅਰ ਜੋਤੀ ਗੋਂਡੇਕ ਖ਼ਿਲਾਫ਼ ਰੀਕੌਲ ਪਟੀਸ਼ਨ ਦਾਇਰ



    https://www.rcinet.ca/pa/wp-content/uploads/sites/91/2024/03/baladorcipa_077-1.mp3

    • 10 min
    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 75: 26 ਜਨਵਰੀ 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 75: 26 ਜਨਵਰੀ 2024

    ਕੈਨੇਡੀਅਨ ਨਾਗਰਿਕਤਾ ਬਾਰੇ ਅਦਾਲਤੀ ਫ਼ੈਸਲੇ ਖ਼ਿਲਾਫ਼ ਅਪੀਲ ਨਹੀਂ ਕਰੇਗੀ ਫ਼ੈਡਰਲ ਸਰਕਾਰ; ਕੈਨੇਡੀਅਨ ਚੋਣਾਂ ਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਜਾਂਚ ਵਿਚ ਭਾਰਤ ਦਾ ਨਾਮ ਵੀ ਹੋ ਸਕਦੈ ਸ਼ਾਮਲ;

    ਪੌਲੀਐਵ ਨੇ ਟ੍ਰੂਡੋ ਨੂੰ ਮੈਕਸਿਕਨ ਨਾਗਰਿਕਾਂ ਲਈ ਕੈਨੇਡਾ ਦਾ ਵੀਜ਼ਾ ਜ਼ਰੂਰੀ ਕਰਨ ਲਈ ਆਖਿਆ

    https://www.rcinet.ca/pa/wp-content/uploads/sites/91/2024/03/baladorcipa_075.mp3

    • 10 min
    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 74: 19 ਜਨਵਰੀ 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 74: 19 ਜਨਵਰੀ 2024

    ਐਡਮੰਟਨ ਚ ਸਾਊਥ ਏਸ਼ੀਅਨ ਬਿਲਡਰਾਂ ਤੋਂ ਫ਼ਿਰੌਤੀਆਂ ਮੰਗਣ ਪਿੱਛੇ ਭਾਰਤ ਦਾ ਅਪਰਾਧਕ ਨੈੱਟਵਰਕ ਸ਼ਾਮਲ



    ਫ਼ਿਰੌਤੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਬ੍ਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਫ਼ੈਡਰਲ ਸਰਕਾਰ ਤੋਂ ਮਦਦ ਮੰਗੀ; ਅਸਥਾਈ ਨਿਵਾਸੀਆਂ ਦੀ ਗਿਣਤੀ ਦੀ ਲਗਾਮ ਕੱਸ ਸਕਦਾ ਹੈ ਕੈਨੇਡਾ: ਇਮੀਗ੍ਰੇਸ਼ਨ ਮੰਤਰੀ; ਕਿਊਬੈਕ ਪ੍ਰੀਮੀਅਰ ਨੇ ਟ੍ਰੂਡੋ ਨੂੰ ਪਨਾਹਗੀਰਾਂ ਦੀ ਆਮਦ ਧੀਮੀ ਕਰਨ ਲਈ ਆਖਿਆ



    ਪੇਸ਼ਕਾਰੀ:ਤਾਬਿਸ਼ ਨਕਵੀ



    https://www.rcinet.ca/pa/wp-content/uploads/sites/91/2024/01/2024-01-19_15_02_10_baladorcipa_074.mp3

    • 10 min

Top Podcasts In News

The Daily
The New York Times
Candace
Candace Owens
Up First
NPR
The Tucker Carlson Show
Tucker Carlson Network
The Ben Shapiro Show
The Daily Wire
Pod Save America
Crooked Media