48 episodes

Linking and Empowering generations through their mother tongue to preserve and better understand Punjabi Language, History and Culture through Punjabi Stories.

Punjabi Audiobooks By Harleen Tutorials Harleen Kaur

    • Arts

Linking and Empowering generations through their mother tongue to preserve and better understand Punjabi Language, History and Culture through Punjabi Stories.

    ਭਾਈ ਘਨੱਈਆ - ਜਸਵੰਤ ਸਿੰਘ ਜ਼ਫ਼ਰ | Bhai Ghaniya- Jaswant Singh Zafar | Punjabi Poem #harleentutorials

    ਭਾਈ ਘਨੱਈਆ - ਜਸਵੰਤ ਸਿੰਘ ਜ਼ਫ਼ਰ | Bhai Ghaniya- Jaswant Singh Zafar | Punjabi Poem #harleentutorials

    Bhai Ghaniya (1648-1718), was a disciple of Guru Teg Bahadur. After the martyrdom of Guru Teg Bahadur Ji his son Guru Gobind Singh raised Khalsa to fight against Mughals for restoration of human right, freedom of religion, equality and justice.During the frequent battles between the Sikhs and the tyrant Mughals, Bhai Ghaniya Ji was often seen carrying a water container made of animal skin (mashak) to serve water to anyone who was thirsty in battle field. He quenched the thirst of the wounded soldiers of both sides in the battle of Anandpur Sahib in 1704.


    ਜਸਵੰਤ ਸਿੰਘ ਜ਼ਫ਼ਰ ਦੀ ਕਵਿਤਾ  ~ 'ਭਾਈ ਘਨੱਈਆ'

    'Bhai Ghaniya' Poem by ~ Jaswant Singh Zafar

    Narrated by ~ Harleen Kaur

    ⁠⁠#harleentutorials⁠⁠ ⁠⁠#harleenkaur⁠⁠ ⁠⁠#punjabiaudiobooksbyharleentutorials⁠⁠ ⁠⁠#punjabiteacher⁠⁠ ⁠⁠#punjabiaudiobooks #punjabipoems #punjabikavita #punjabipodcast #punjabiliterature #jaswantsinghzafar⁠⁠ 








    ---

    Send in a voice message: https://podcasters.spotify.com/pod/show/harleen-tutorials/message

    • 3 min
    ਮੰਤਰ - ਸਆਦਤ ਹਸਨ ਮੰਟੋ | Mantar - Saadat Hasan Manto | Punjabi Story #harleentutorials

    ਮੰਤਰ - ਸਆਦਤ ਹਸਨ ਮੰਟੋ | Mantar - Saadat Hasan Manto | Punjabi Story #harleentutorials

    ਉਰਦੂ ਅਫਸਾਨਾਨਿਗਾਰ ਸਆਦਤ ਹਸਨ ਮੰਟੋ (11 ਮਈ 1912 ਤੋਂ 18 ਜਨਵਰੀ 1955) ਦੀ ਕਹਾਣੀ ‘ਮੰਤਰ’।

    ਇਹ ਕਹਾਣੀ, ਕਹਾਣੀ-ਸ਼ਿਲਪ ਦੀ ਉਮਦਾ ਮਿਸਾਲ ਹੈ। ਨਾਲ ਹੀ ਇੰਨੀ ਸਹਿਜ ਕਿ ਦਿਲ ਅਸ਼ ਅਸ਼ ਕਰ ਉਠਦਾ ਹੈ। ਇਸ ਪੱਖੋਂ ਕਹਾਣੀ ਕਹਿਣ ਦਾ ਮੰਟੋ ਦਾ ਕੋਈ ਮੁਕਾਬਲਾ ਨਹੀਂ। ਉਹਦੇ ਪਾਤਰਾਂ ਦੀਆਂ ਰਮਜ਼ਾਂ ਸਿੱਧੀਆਂ ਦਿਲ ਦੀਆਂ ਗੱਲਾਂ ਕਰਦੀਆਂ ਹਨ। ਇਹ ਅਰੁਕ ਸਿਲਸਿਲਾ ਰਚਨਾ ਦੇ ਅਖੀਰ ਤੱਕ ਬਰਕਰਾਰ ਰਹਿੰਦਾ ਹੈ।

    ‘ਮੰਤਰ’ ਕਹਾਣੀ ਦਾ ਅਨੁਵਾਦ ਡਾ. ਰਘਬੀਰ ਸਿੰਘ (ਸਿਰਜਣਾ) ਨੇ ਕੀਤਾ ਹੈ।



    Listen to the story to find more.

    ਮੰਤਰ ~ ਸਆਦਤ ਹਸਨ ਮੰਟੋ ਦੀ ਕਹਾਣੀ

    Mantar ~ Story by Saadat Hasan Manto

    Narrated by ~ Harleen Kaur

    ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠

    ⁠#harleentutorials⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠⁠⁠⁠⁠

    ⁠⁠⁠⁠#manto ⁠⁠⁠⁠#saadathasanmanto ⁠⁠⁠⁠#mantostoriesinpunjabi⁠⁠⁠⁠ ⁠⁠⁠⁠⁠

    ⁠⁠⁠⁠⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#punjabimoralstories⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#punjabistorybooks⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#sikhstoriesinpunjabi⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#punjabibedtimestories⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠#punjabipoetryaudiobooks⁠⁠⁠⁠⁠ 










    ---

    Send in a voice message: https://podcasters.spotify.com/pod/show/harleen-tutorials/message

    • 23 min
    ਗਰਮ ਝੱਗ - ਬਲਵੰਤ ਗਾਰਗੀ | Garam Jhagg - Balwant Gargi | Punjabi Kahani #harleentutorials

    ਗਰਮ ਝੱਗ - ਬਲਵੰਤ ਗਾਰਗੀ | Garam Jhagg - Balwant Gargi | Punjabi Kahani #harleentutorials

    ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ।

    ਕਹਾਣੀ 'ਗਰਮ ਝੱਗ ' ਇੱਕ ਨੌਜੁਵਾਨ ਸਿੱਖ ਮੁੰਡੇ ਦੀ ਹੈ ਜੋ ਕੇਸ ਕਤਲ ਕਰਵਾਉਣ ਪਿਛੋਂ ਮਾਨਸਿਕ ਸੰਤਾਪ ਕਟ ਕੇ ਫਿਰ ਸਿੰਘ ਸਜ ਜਾਂਦਾ ਹੈ।

    Listen to the story to find more.

    ਗਰਮ ਝੱਗ ~ ਬਲਵੰਤ ਗਾਰਗੀ ਦੀ ਕਹਾਣੀ

    Garam Jhagg ~ Story by Balwant Gargi

    Narrated by ~ Harleen Kaur

    ⁠⁠⁠⁠⁠⁠⁠⁠⁠⁠⁠⁠⁠⁠⁠⁠⁠

    #harleentutorials⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠⁠⁠⁠


    ⁠⁠⁠#balwantgargi⁠⁠⁠ ⁠⁠⁠#balwantgargistory⁠⁠⁠ ⁠⁠⁠#mirchanwalasadh⁠⁠⁠ ⁠⁠⁠


    ⁠⁠⁠⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabimoralstories⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabistorybooks⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#sikhstoriesinpunjabi⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabibedtimestories⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠#punjabipoetryaudiobooks⁠⁠⁠⁠ 


















    ---

    Send in a voice message: https://podcasters.spotify.com/pod/show/harleen-tutorials/message

    • 21 min
    ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖ਼ਾਨ ਸਾਹਿਬ - ਡਾ. ਹਰਪਾਲ ਸਿੰਘ ਪੰਨੂ | Rai Bular Khan Sahib - Dr. Harpal Singh Pannu | Punjabi Write up #harleentutorials

    ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖ਼ਾਨ ਸਾਹਿਬ - ਡਾ. ਹਰਪਾਲ ਸਿੰਘ ਪੰਨੂ | Rai Bular Khan Sahib - Dr. Harpal Singh Pannu | Punjabi Write up #harleentutorials

    ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ


    ਰਾਇ ਸਾਹਿਬ ਨੇ ਬਾਬਾ ਜੀ ਦਾ ਬਚਪਨ ਦੇਖਿਆ। ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਜਾਣਿਆ ਅਤੇ ਹਜ਼ਾਰਾਂ ਏਕੜ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਕਰ ਦਿੱਤੀ। ਗੁਰੂ ਜੀ ਨੂੰ ਜੇ ਪਿਤਾ ਕਾਲੂ ਜੀ ਝਿੜਕਦੇ ਤਾਂ ਰਾਏ ਬੁਲਾਰ ਜੀ ਕਹਿੰਦੇ ਕਿ ਇਹ ਖੁਦਾ ਦਾ ਰੂਪ ਹੈ ਜੇ ਕੋਈ ਇਸ ਨੂੰ ਝਿੜਕੇ ਤਾਂ ਰੱਬ ਉਸ ਨੂੰ ਝਿੜਕੇਗਾ।


    ਡਾ.ਹਰਪਾਲ ਸਿੰਘ ਪੰਨੂ ਨੇ ਰਾਏ ਬੁਲਾਰ ਰਾਹੀਂ ਜੋ ਬਾਬੇ ਨਾਨਕ ਦਾ ਸਰੂਪ ਚਿਤਰਿਆ ਹੈ, ਉਹ ਉਸ ਪੈਗੰਬਰ ਦਾ ਰੂਪ ਹੈ ਜੋ ਬੁੱਧੀ, ਤਰਕ, ਦਾਰਸ਼ਨਿਕਤਾ, ਗਿਆਨ ਧਿਆਨ ਨੂੰ ਜ਼ਿੰਦਗੀ ਵਿਚ ਸਮੋ ਕੇ ਤੁਰਦਾ ਹੈ।

    ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖ਼ਾਨ ਸਾਹਿਬ ~ ਡਾ. ਹਰਪਾਲ ਸਿੰਘ ਪੰਨੂ

    Rai Bular Khan Sahib ~ Write up by Dr.Harpal SinghPannu

    Narrated by ~ Harleen Kaur

    ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠

    ⁠⁠⁠⁠⁠⁠⁠⁠⁠#harleentutorials⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠⁠⁠

    ⁠⁠⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠⁠⁠⁠ 

    ⁠#babananak⁠ ⁠#raibularbhatti⁠ ⁠#nanakandraibular⁠ ⁠#raibularkhansahib⁠ ⁠#harpalsinghpannu⁠ ⁠#gautamtontaskitak






    ---

    Send in a voice message: https://podcasters.spotify.com/pod/show/harleen-tutorials/message

    • 46 min
    ਤ੍ਰਿਸ਼ਨਾ- ਕਰਤਾਰ ਸਿੰਘ ਦੁੱਗਲ | Trishna- Kartar Singh Duggal | Punjabi Story #harleentutorials

    ਤ੍ਰਿਸ਼ਨਾ- ਕਰਤਾਰ ਸਿੰਘ ਦੁੱਗਲ | Trishna- Kartar Singh Duggal | Punjabi Story #harleentutorials

    'ਤ੍ਰਿਸ਼ਨਾ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। 

    ਇਹ ਕਹਾਣੀ ਭਰੂਣ-ਹੱਤਿਆ' ਦੇ ਨਾਲ ਨਾਲ ਅਜੋਕੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਸੰਦਰਭ ਵਿੱਚ ਔਰਤ ਦੀ ਹੀਣ ਅਤੇ ਅਮਾਨਵੀ ਹੋਂਦ ਦੀ ਗੱਲ ਕਰਦੀ ਹੈ।
    ਕਹਾਣੀ ਦੀ ਮੁੱਖ-ਪਾਤਰ ਰਜਨੀ ਪੜ੍ਹੀ ਲਿਖੀ ਹੈ ਅਤੇ ਆਪਣੀ ਮਰਜ਼ੀ ਦੇ ਮਰਦ ਨਾਲ਼ ਵਿਆਹ ਕਰਵਾਉਂਦੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਅਤੇ ਮਾਂ ਬਣਨ ਦੇ ਉਸਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫ਼ੈਸਲੇ ਦਾ ਅਧਿਕਾਰ ਉਸਦੇ ਆਪਣੇ ਕੋਲ ਨਹੀਂ।
    ਤ੍ਰਿਸ਼ਨਾ ~ ਕਰਤਾਰ ਸਿੰਘ ਦੁੱਗਲ ਦੀ ਕਹਾਣੀ

    Trishna ~ Story By Kartar Singh Duggal

    Narrated by ~ Harleen Kaur

    ⁠⁠⁠⁠⁠⁠⁠⁠⁠

    ⁠⁠⁠#harleentutorials⁠⁠⁠⁠⁠⁠ ⁠⁠⁠⁠⁠⁠#harleenkaur⁠⁠⁠⁠⁠⁠ ⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠

    ⁠⁠⁠#punjabipodcast ⁠⁠#punjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabiliterature⁠⁠⁠⁠⁠⁠ ⁠⁠⁠⁠⁠⁠#punjabibooks⁠⁠⁠⁠⁠⁠ ⁠⁠⁠⁠⁠⁠⁠⁠ ⁠⁠⁠⁠⁠⁠#bestpunjabistories⁠⁠⁠⁠⁠⁠ ⁠⁠⁠⁠⁠⁠#shortstoriesinpunjabi⁠⁠⁠⁠⁠⁠ ⁠⁠⁠⁠⁠⁠#punjabishortstories⁠⁠⁠⁠⁠⁠ ⁠⁠⁠⁠⁠⁠#motivationalpunjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabimaaboli⁠⁠⁠⁠⁠⁠ ⁠⁠⁠⁠⁠⁠#punjabiauthors⁠⁠⁠⁠⁠⁠ 





    ---

    Send in a voice message: https://podcasters.spotify.com/pod/show/harleen-tutorials/message

    • 14 min
    ਮੁਰਸ਼ਦਨਾਮਾ ~ ਸੁਖਵਿੰਦਰ ਅੰਮ੍ਰਿਤ ਦੀ ਰਚਨਾ | A Tribute To Surjit Patar | Murshadnama By Sukhwinder Amrit

    ਮੁਰਸ਼ਦਨਾਮਾ ~ ਸੁਖਵਿੰਦਰ ਅੰਮ੍ਰਿਤ ਦੀ ਰਚਨਾ | A Tribute To Surjit Patar | Murshadnama By Sukhwinder Amrit

    ਜਦੋਂ ਤਕ ਲਫ਼ਜ਼ ਜਿਉਂਦੇ ਨੇ

    ਸੁਖ਼ਨਵਰ ਜਿਉਣ ਮਰ ਕੇ ਵੀ

    ਉਹ ਕੇਵਲ ਜਿਸਮ ਹੁੰਦੇ ਨੇ

    ਜੋ ਸਿਵਿਆਂ ਵਿਚ ਸਵਾਹ ਬਣਦੇ

     

    ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ। ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ ‘ਚ ਸਾਹਿਤ ਦੇ ਯੁੱਗ ਪੁਰਸ਼ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ। 

    ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦੀ ਦੀ ਪੰਜਾਬੀ ਸ਼ਾਇਰੀ ਦੀਆਂ ਸੱਤ ਚੋਟੀਆਂ ਹਨ: ਭਾਈ ਵੀਰ ਸਿੰਘ, ਪੂਰਨ ਸਿੰਘ, ਅੰਮਿ੍ਤਾ ਪ੍ਰੀਤਮ, ਮੋਹਨ ਸਿੰਘ, ਸ਼ਿਵ ਕੁਮਾਰ, ਪਾਸ਼ ਤੇ ਪਾਤਰ।

    ਲੋਕਾਂ ਦੇ ਕਾਲਜੇ ‘ਚ ਹਰ ਪਲ ਵੱਜਦੀਆਂ ਛੁਰੀਆਂ ਦੀ ਪੀੜ ਨੂੰ ਆਪਣੇ ਅੰਦਰ ਸਮੋਅ ਕੇ ਤੇ ਮੋਤੀਆਂ ਵਰਗੇ ਸ਼ਬਦਾਂ ਵਿਚ ਸੰਜੋਅ ਕੇ ਲੋਕਾਂ ਦੇ ਰੂਬਰੂ ਪੇਸ਼ ਕਰਨ ਵਾਲਾ ਪੰਜਾਬੀ ਦਾ ਅਜ਼ੀਮ ਸ਼ਾਇਰ ਸੀ ਸਾਡਾ ਸੁਰਜੀਤ ਪਾਤਰ। ਇਸ ਵੇਲੇ ਪੰਜਾਬੀ ਸ਼ਾਇਰੀ ਵਿਚ ਪਾਤਰ ਹੁਰਾਂ ਦਾ ਕੋਈ ਸਾਨੀ ਨਹੀਂ।


    ਸ਼ਾਇਰੀ ਵਿੱਚ ਉਹਨਾਂ ਦੀਆਂ ਮੁੱਖ ਕਿਤਾਬਾਂ “ਹਵਾ ਵਿੱਚ ਲਿਖੇ ਹਰਫ਼”, “ਬਿਰਖ ਅਰਜ਼ ਕਰੇ”, “ਹਨੇਰੇ ਵਿੱਚ ਸੁਲਗਦੀ ਵਰਨਮਾਲਾ”, “ਲਫ਼ਜ਼ਾਂ ਦੀ ਦਰਗਾਹ”, “ਪਤਝੜ ਦੀ ਪਾਜ਼ੇਬ”, “ਸੁਰ-ਜ਼ਮੀਨ”, “ਚੰਨ ਸੂਰਜ ਦੀ ਵਹਿੰਗੀ’ ਆਦਿ ਹਨ| ‘ਹਵਾ ਵਿਚ ਲਿਖੇ ਹਰਫ਼‘ ਦੇ ਛਪਦੇ ਸਾਰ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਉਹਨਾਂ ਅਜਿਹੇ ਝੰਡੇ ਗੱਡੇ ਕਿ ਚਾਰ ਪਾਸੇ ‘ਪਾਤਰ, ਪਾਤਰ ਹੋ ਉਠੀ‘ ।


    ਸੁਰਜੀਤ ਪਾਤਰ ਜੀ ਨੂੰ 1993 ਵਿੱਚ “ਹਨੇਰੇ ਵਿੱਚ ਸੁਲਗਦੀ ਵਰਨਮਾਲਾ” ਲਈ ਸਾਹਿਤ ਅਕਾਦਮੀ ਸਨਮਾਨ ਮਿਲਿਆ ਅਤੇ 1999 ਵਿੱਚ “ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ” ਵਲੋਂ “ਪੰਚਨਾਦ ਪੁਰਸਕਾਰ” ਦਿੱਤਾ ਗਿਆ| ਭਾਰਤ ਸਰਕਾਰ ਵੱਲੋਂ
    2012 ਵਿੱਚ ਉਹਨਾਂ ਨੂੰ ‘ਪਦਮ ਸ਼੍ਰੀ’ ਦੀ ਉਪਾਧੀ ਨਾਲ ਸਨਮਨਾਤ ਕੀਤਾ ਜਾ ਚੁੱਕਾ ਹੈ।ਪਰ ਉਹਨਾਂ ਦਾ ਸਭ ਤੋਂ ਵੱਡਾ ਸਨਮਾਨ ਲੋਕਾਂ ਵੱਲੋਂ ਮਿਲਿਆ ਬੇਪਨਾਹ ਪਿਆਰ ਹੈ।

    ਪੰਜਾਂ ਤੱਤਾਂ ਤੋਂ ਮੁਕਤ ਹੋ ਕੇ ਵੀ ਉਹ ਆਪਣੇ ਲਫ਼ਜ਼ਾਂ ਰਾਹੀਂ, ਆਪਣੀ ਸੁਹਣੀ ਸੁਖ਼ਨਵਰੀ ਰਾਹੀਂ ਸਾਡੇ ਪ੍ਰੇਰਨਾ ਸਰੋਤ ਬਣੇ ਰਹਿਣਗੇ।



    ਕਵਿਤਾ ਕਦੇ ਨਹੀਂ ਮਰਦੀ!!!



    ਮੁਰਸ਼ਾਦਨਾਮਾ ~ ਸੁਖਵਿੰਦਰ ਅੰਮ੍ਰਿਤ
    Murshadnama ~ Sukhwinder Amrit

    Narrated by ~ Harleen Kaur

    • 3 min

Top Podcasts In Arts

Style-ish
Shameless Media
You Beauty
Mamamia Podcasts
Hopeless Romantics
Ash London
The Shameless Book Club
Shameless Media
99% Invisible
Roman Mars
Nothing To Wear
Mamamia Podcasts

You Might Also Like

Punjabi Audiobooks By Dr. Ruminder
Ruminder Kaur
Next Page - ਅਗਲਾ ਵਰਕਾ - اگلا ورقۂ - Audio Books in Punjabi
Dr. Manpreet Sahota
Punjabi Podcast (Pioneer)
Punjabi Podcast
Punjabi Podcast
Sangtar
OhiSaabi
Sarbjit Singh
Kaka Balli Punjabi Podcast
Gagan Boparai