ਪਾਕਿਸਤਾਨ ਡਾਇਰੀ: ਲਾਹੌਰ 'ਚ ਪਾਲਤੂ ਸ਼ੇਰ ਨੇ ਔਰਤ ਤੇ ਬੱਚਿਆਂ 'ਤੇ ਕੀਤਾ ਹਮਲਾ, ਮਾਲਕ ਗ੍ਰਿਫਤਾਰ

ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਇੱਕ ਪਾਲਤੂ ਸ਼ੇਰ ਵੱਲੋਂ ਕੰਧ ਟੱਪ ਕੇ ਇਕ ਔਰਤ ਅਤੇ ਬੱਚਿਆਂ 'ਤੇ ਹਮਲਾ ਕਰਨ ਦੇ ਮਾਮਲੇ 'ਚ ਸ਼ੇਰ ਦੇ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਹਮਲੇ ਵਿੱਚ ਔਰਤ ਅਤੇ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਸ਼ੇਰ ਦੇ ਮਾਲਕਾਂ 'ਤੇ ਬਿਨਾਂ ਲਾਇਸੰਸ ਦੇ ਜੰਗਲੀ ਜਾਨਵਰ ਰੱਖਣ ਅਤੇ ਲਾਪਰਵਾਹੀ ਕਾਰਨ ਉਸਦੇ ਭੱਜ ਜਾਣ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..
Informações
- Podcast
- Canal
- FrequênciaDiário
- Publicado9 de julho de 2025 às 01:03 UTC
- Duração7min
- ClassificaçãoLivre