ਵਿੱਤੀ ਤੋਰ ਉੱਤੇ ਮਦਦ ਦੀਆਂ ਸੀਮਾਂਵਾਂ ਕਿੱਥੇ ਖ਼ਤਮ ਹੁੰਦੀਆਂ ਹਨ? ਜਾਣੋ ਪੈਸੇ ਨਾਲ ਜੁੜੇ ਆਪਣੇ ਕਾਨੂੰਨੀ ਅਤੇ ਸਮਾਜਿ

ਪੰਜਾਬੀ ਭਾਈਚਾਰੇ ਵਿੱਚ ਸ਼ਗਨ ਦੇਣਾ, ਇੱਕ ਦੂਜੇ ਦੀ ਲੋੜ ਪੈਣ 'ਤੇ ਮਦਦ ਕਰਨਾ ਸਭਿਆਚਾਰ ਦਾ ਹਿੱਸਾ ਹੈ। ਪਰ ਵਿੱਤੀ ਤੋਰ ਉੱਤੇ ਮਦਦ ਦੀਆਂ ਸੀਮਾਵਾਂ ਕਿੱਥੇ ਖ਼ਤਮ ਹੁੰਦੀਆਂ ਹਨ ਅਤੇ ਆਰਥਿਕ ਦੁਰਵਿਵਹਾਰ ਕਿਥੋਂ ਸ਼ੁਰੂ ਹੁੰਦਾ ਹੈ? ਮਾਹਰ ਮੰਨਦੇ ਹਨ ਕਿ ਪਰਿਵਾਰਾਂ ਵਿੱਚ ਵੀ ਪੈਸੇ ਦਾ ਲੈਣ-ਦੇਣ ਇੱਕ ਪਰੇਸ਼ਾਨੀ ਬਣ ਸਕਦਾ ਹੈ। ਜਾਣੋ ਪੈਸੇ ਨਾਲ ਜੁੜੇ ਆਪਣੇ ਕਾਨੂੰਨੀ ਅਤੇ ਸਮਾਜਿਕ ਹੱਕਾਂ ਬਾਰੇ ਇਸ ਪੌਡਕਾਸਟ ਰਾਹੀਂ.....
Informações
- Podcast
- Canal
- FrequênciaDiário
- Publicado10 de julho de 2025 às 03:00 UTC
- Duração10min
- ClassificaçãoLivre