ਹੁਣ ਤਾਂ ਬਾਲੀਵੁਡ ਵਾਲੇ ਫੋਨ ਕਰਕੇ ਪੰਜਾਬੀ ਫਿਲਮਾਂ ‘ਚ ਕੰਮ ਮੰਗਦੇ ਹਨ,'ਬਿੱਲਾ ਭਾਜੀ’

ਅੰਮ੍ਰਿਤਪਾਲ ਸਿੰਘ ‘ਬਿੱਲਾ ਭਾਜੀ’ ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਗੁਰੂ ਘਰਾਂ ਵਿੱਚ ਆਪਣੀਆਂ ਕੁਝ ਖਾਸ ਫਿਲਮਾਂ ਦੀ ਸਕ੍ਰੀਨਿੰਗ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨੇ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਵਿੱਚ ਉਨ੍ਹਾਂ ਦੇ ਸਫ਼ਰ, ਗੁਰੂ ਘਰ ਵਿੱਚ ਦਿਖਾਈਆਂ ਜਾ ਰਹੀਆਂ ਫਿਲਮਾਂ, ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਨਾਲ ਸਬੰਧਿਤ ਵਿਵਾਦ ਅਤੇ ਕਈ ਹੋਰ ਪਹਿਲੂਆਂ 'ਤੇ ਚਰਚਾ ਕੀਤੀ। ਪੂਰੀ ਗੱਲਬਾਤ ਇਸ ਪੋਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ।
Informações
- Podcast
- Canal
- FrequênciaDiário
- Publicado14 de julho de 2025 às 02:16 UTC
- Duração17min
- ClassificaçãoLivre