22 min

Haanji Daily News, 17 May 2024 Radio Haanji Podcast

    • Education

ਮਾਈਗ੍ਰੇਸ਼ਨ ਪ੍ਰੋਗਰਾਮ ਦੇ ਖਿਲਾਫ਼ Peter Dutton ਨੇ ਕੱਢੀ ਕਿੜ
ਉਂਝ ਤਾਂ ਦੇਸ਼ ’ਚ ਅਗਲਾ ਪ੍ਰਧਾਨ ਮੰਤਰੀ ਸਾਲ 2025 ’ਚ ਚੁਣਿਆ ਜਾਣਾ ਹੈ। ਪਰ ਜੇਕਰ ਫੈਡਰਲ ਸੱਤਾ ਤਬਦੀਲ ਹੁੰਦੀ ਹੈ ਅਤੇ ਗਠਜੋੜ (ਲਿਬਰਲ -ਨੈਸ਼ਨਲ) ਦੀ ਸਰਕਾਰ ਆਉਂਦੀ ਹੈ ਤਾਂ ਇਮੀਗ੍ਰੇਸ਼ਨ ਪ੍ਰੋਗਰਾਮ ’ਚ ਵੱਡੇ ਫ਼ੈਸਲੇ ਲਏ ਜਾਣਗੇ। ਇਹ ਚੇਤਾਵਨੀ ਵਿਰੋਧੀ ਧਿਰ ਨੇਤਾ Peter Dutton ਨੇ ਬੀਤੀ ਕੱਲ੍ਹ ਪਾਰਲੀਮੈਂਟ ’ਚ ਬਜਟ ਦਾ ਜਵਾਬ ਦਿੰਦਿਆਂ ਹੋਇਆਂ ਕਹੀ।
ਡੱਟਣ ਅਨੁਸਾਰ ਉਹ ਪੱਕੀ ਵਸਨੀਕਤਾ (PR) ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਮੌਜੂਦਾ ਗਿਣਤੀ ਨਾਲੋਂ ਕਿਤੇ ਘੱਟ ਕਰਨਾ ਚਾਹੁੰਦੇ ਹਨ। ਪਿਛਲੇ ਸਾਲ PR ਰਾਹੀਂ 190,000 ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਦਾਖਲਾ ਦਿੱਤਾ ਗਿਆ ਸੀ। ਹਾਲਾਂਕਿ ਮੌਜੂਦਾ ਲੇਬਰ ਸਰਕਾਰ ਇਸ ਨੂੰ ਸਾਲ 2024-25 ਵਿੱਚ ਘੱਟ ਕਰਕੇ 185,000 ਕਰ ਚੁੱਕੀ ਹੈ ਅਤੇ international students ਨੂੰ ਰਲਾ ਕੇ ਕੁੱਲ ਦਾਖਲਾ 260,000 ਤੋਂ ਘੱਟ ਕਰਨਾ ਚਾਹੁੰਦੀ ਹੈ।
ਜਦਕਿ ਡੱਟਣ PR ਦਾਖਲੇ ਨੂੰ ਹੋਰ ਵੀ ਘੱਟ ਕਰ 140,000 ਤੱਕ ਲਿਆਉਣਾ ਚਾਹੁੰਦੇ ਹਨ। Family Visa ਨੂੰ ਵੀ 20,000 ਤੋਂ ਘਟਾ ਕੇ 13,750 ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਵਿਰੋਧੀ ਧਿਰ ਨੇਤਾ ਨੇ ਆਪਣੀ ਮੰਸ਼ਾ ਪਿੱਛੇ ਆਸਟ੍ਰੇਲੀਆ ਅੰਦਰ ਪੈਦਾ ਹੋ ਰਹੀ ਘਰਾਂ ਦੀ ਘਾਟ ਲਈ ਪ੍ਰਵਾਸੀਆਂ ਨੂੰ ਜਿੰਮੇਦਾਰ ਠਹਿਰਾਇਆ।

Top Podcasts In Education

The Mel Robbins Podcast
Mel Robbins
The Jordan B. Peterson Podcast
Dr. Jordan B. Peterson
The Rich Roll Podcast
Rich Roll
Mick Unplugged
Mick Hunt
Digital Social Hour
Sean Kelly
The Daily Stoic
Daily Stoic | Wondery