NEWS and VIEWS 07 May 2024 Radio Haanji Podcast
-
- Education
ਸਾਊਦੀ ਅਰਬ ਦੀ ’ਦਿ ਲਾਈਨ ਸਿਟੀ’ ਇੱਕ ਕਾਰ ਰਹਿਤ ਸ਼ਹਿਰ ਹੋਵੇਗਾ। ਇਹ ਸ਼ਹਿਰ ਸਿਰਫ਼ 200 ਮੀਟਰ ਚੌੜਾ ਅਤੇ 170 ਕਿੱਲੋਮੀਟਰ ਲੰਬਾ ਹੋਵੇਗਾ। ਪਰ ‘ਦਿ ਲਾਈਨ’ ਦੇ ਰਾਹ ਵਿੱਚ ਪੈਣ ਵਾਲੇ ਇੱਕ ਕਬਾਇਲੀ ਪਿੰਡ ਦੇ ਵਾਸੀਆਂ ਨੂੰ ਖਦੇੜਨ ਦੇ ਹੁਕਮ ਦਿੱਤੇ ਗਏ ਹਨ।

1 hr