ਆਸਟ੍ਰੇਲੀਆ ਬਾਰੇ ਜਾਣੋ

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

  1. 23 OCT

    Understanding treaty in Australia: What First Nations people want you to know - ਆਸਟ੍ਰੇਲੀਆ ਐਕਸਪਲੇਨਡ: ਪਹਿਲੇ ਰਾਸ਼ਟਰਾਂ ਦੇ ਲੋਕ ਕੀ ਚਾਹੁੰਦੇ ਹਨ ਕਿ ਤੁਸੀਂ ਜ

    Australia is home to the world’s oldest living cultures, yet remains one of the few countries without a national treaty recognising its First Peoples. This means there has never been a broad agreement about sharing the land, resources, or decision-making power - a gap many see as unfinished business. Find out what treaty really means — how it differs from land rights and native title, and why it matters. - ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਪੁਰਾਣੇ ਜੀਵਤ ਸੱਭਿਆਚਾਰਾਂ ਦਾ ਘਰ ਹੈ, ਪਰ ਫਿਰ ਵੀ ਇਹ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਪਣੇ ਪਹਿਲੇ ਰਾਸ਼ਟਰ ਦੇ ਲੋਕਾਂ ਨੂੰ ਮਾਨਤਾ ਦੇਣ ਵਾਲੀ ਕੋਈ ਰਾਸ਼ਟਰੀ ਸੰਧੀ ਨਹੀਂ ਹੈ। ਇਸਦਾ ਮਤਲਬ ਹੈ ਕਿ ਕਦੇ ਵੀ ਜ਼ਮੀਨ, ਸਰੋਤਾਂ ਜਾਂ ਫੈਸਲੇ ਕਰਨ ਦੀ ਤਾਕਤ ਸਾਂਝੀ ਕਰਨ ਬਾਰੇ ਕੋਈ ਵਿਆਪਕ ਸਮਝੌਤਾ ਨਹੀਂ ਹੋਇਆ — ਇੱਕ ਖਾਲੀਪਨ ਜਿਸਨੂੰ ਬਹੁਤ ਸਾਰੇ ਲੋਕ “ਅਧੂਰਾ ਕੰਮ” ਮੰਨਦੇ ਹਨ। ਜਾਣੋ ਸੰਧੀ ਦਾ ਅਸਲ ਮਤਲਬ ਕੀ ਹੈ — ਇਹ ਜ਼ਮੀਨ ਅਧਿਕਾਰਾਂ ਅਤੇ ਮੂਲ ਨਿਵਾਸੀ ਹੱਕਾਂ ਤੋਂ ਕਿਵੇਂ ਵੱਖਰੀ ਹੈ, ਅਤੇ ਇਹ ਕਿਉਂ ਮਹੱਤਵਪੂਰਣ ਹੈ?

    6 min
  2. 9 OCT

    Road trips in Australia: What you need to know before hitting the road - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਸੜਕੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਤ

    There’s no better way to experience Australia than hitting the road. Between the wide-open landscapes, country bakery pies, and unexpected wildlife, a road trip lets you take in the country at your own pace. But even if you’ve driven overseas, Australia comes with its own set of challenges, especially when you venture off the beaten path. - ਆਸਟ੍ਰੇਲੀਆ ਦਾ ਅਨੁਭਵ ਕਰਨ ਦੇ ਲਈ ਸੜਕੀ ਸਫਰ ਕਰਨ ਤੋਂ ਇਲਾਵਾ ਹੋਰ ਕੋਈ ਵਧੀਆ ਤਰੀਕਾ ਨਹੀਂ ਹੈ। ਵਿਸ਼ਾਲ ਕੁਦਰਤੀ ਨਜ਼ਾਰਿਆਂ, ਦੇਸੀ ਬੇਕਰੀਆਂ ਤੋਂ ਮਿਲਣ ਵਾਲਾ ਤਾਜ਼ਾ ਕੇਕ ਅਤੇ ਅਚਾਨਕ ਮਿਲ ਜਾਣ ਵਾਲੇ ਜੰਗਲੀ ਜੀਵਾਂ ਦੇ ਦ੍ਰਿਸ਼ਾਂ ਦੇ ਵਿਚਕਾਰ, ਆਪਣੀ ਮੰਜ਼ਿਲ ਤੱਕ ਪੁੱਜਣ ਲਈ ਹਵਾਈ ਸਫ਼ਰ ਦੇ ਮੁਕਾਬਲੇ ਸੜਕ ਰਾਹੀਂ ਕੀਤੀ ਯਾਤਰਾ ਦੇਸ਼ ਬਾਰੇ ਵੱਧ ਗਿਆਨ ਪ੍ਰਦਾਨ ਕਰਦੀ ਹੈ। ਬੇਸ਼ੱਕ ਤੁਸੀਂ ਸੜਕੀ ਮਾਰਗ ਰਾਹੀਂ ਕਿਤੇ ਹੋਰ ਵੀ ਸਫਰ ਕੀਤੇ ਹਨ ਤਾਂ ਵੀ ਆਸਟ੍ਰੇਲੀਆ ਵਿੱਚ ਵਿਲੱਖਣ ਤਰ੍ਹਾਂ ਚੁਣੌਤੀਆਂ ਆਉਂਦੀਆਂ ਹਨ।

    9 min

About

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

More From SBS Audio