ਐਸ ਬੀ ਐਸ ਮੈਡੀਟੇਸ਼ਨ ਪ੍ਰੋਗਰਾਮ

ਯੋਗ ਨਿਦਰਾ: ਆਓ ਭਾਰਤ ਦਾ ਪ੍ਰਾਚੀਨ ਯੋਗ ਅਭਿਆਸ ਕਰੀਏ

ਭਾਰਤ ਵਿਚ ਸ਼ੁਰੂ ਹੋਈ ਇਸ ਪ੍ਰਾਚੀਨ ਧਿਆਨ ਲਗਾਉਣ ਦੀ ਤਕਨੀਕ ਨਾਲ ਡੂੰਗੀ ਸ਼ਾਂਤੀ ਦਾ ਅਹਿਸਾਸ ਕੀਤਾ ਜਾ ਸਕਦਾ ਹੈ। ‘ਯੋਗ ਨਿਦਰਾ’ ਦਾ ਨਾਮ ਸੰਸਕ੍ਰਿਤ ਭਾਸਾਂ ਦੇ ਸ਼ਬਦ ‘ਨਿਦ੍ਰਾ’ ਤੋਂ ਲਿਆ ਗਿਆ ਹੈ, ਜਿਸਦਾ ਅਰਥ ‘ਨੀਂਦ’ ਹੈ। ਇਹ ਅਭਿਆਸ ਕਰਨ ਲਈ ਲੇਟ ਜਾਓ ਅਤੇ ਆਪਣੀਆਂ ਅੱਖਾਂ ਬੰਦ ਕਰ ਲਓ।