ਐਸ ਬੀ ਐਸ ਮੈਡੀਟੇਸ਼ਨ ਪ੍ਰੋਗਰਾਮ

ਸ਼ਿਨਰਿਨ-ਯੋਕੂ: ਜਪਾਨ ਦੇ 'ਫੌਰੈਸਟ ਬਾਥਿੰਗ ਮੈਡੀਟੇਸ਼ਨ' ਅਭਿਆਸ ਬਾਰੇ ਜਾਣੋ

ਸ਼ਿਨਰਿਨ-ਯੋਕੂ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ‘ਫੌਰੈਸਟ ਬਾਥਿੰਗ’। ਇਸ ਮੈਡੀਟੇਸ਼ਨ ਅਭਿਆਸ ਵਿੱਚ ਅਸੀਂ ਇੱਕ ਸ਼ਾਂਤ ਅਤੇ ਸੁੰਦਰ ਜੰਗਲ ਦੀ ਸੈਰ ਕਰਾਂਗੇ। ਇਹ ਅਭਿਆਸ ਸ਼ਾਂਤ ਅਤੇ ਸੁਰੱਖਿਅਤ ਵਾਤਾਵਰਣ ਵਿੱਚ ਕੀਤਾ ਜਾਂਦਾ ਹੈ।