ਐਸ ਬੀ ਐਸ ਮੈਡੀਟੇਸ਼ਨ ਪ੍ਰੋਗਰਾਮ

ਹੋ-ਓਪੋਨੋ-ਪੋਨੋ: ਆਓ ਹਵਾਈ ਦਾ ਪ੍ਰਾਚੀਨ ਮੇਡੀਟੇਸ਼ਨ ਅਭਿਆਸ ਕਰੀਏ

‘ਹੋ-ਓਪੋਨੋ-ਪੋਨੋ’ ਮੇਲ-ਮਿਲਾਪ ਉੱਤੇ ਕੇਂਦਰਿਤ ਇੱਕ ਰਵਾਇਤੀ ਹਵਾਈ ਅਭਿਆਸ ਹੈ। ਇਹ ਉਸ ਬੋਝ ਨੂੰ ਘੱਟ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ ਜਿਸ ਨੂੰ ਪਿਆਰ ਅਤੇ ਮੁਆਫ਼ੀ ਨਾਲ ਘਟਾਇਆ ਜਾ ਸਕਦਾ ਹੈ। ਇਸ ਛੋਟੀ ਦਿਮਾਗੀ ਕਸਰਤ ਦੌਰਾਨ ਤੁਸੀਂ ਆਪਣੇ ਪਰਿਵਾਰ ਦੁਆਰਾ ਘਿਰੇ ਹੋਣ ਦੀ ਕਲਪਨਾ ਕਰੋਗੇ।