ਐਸ ਬੀ ਐਸ ਮੈਡੀਟੇਸ਼ਨ ਪ੍ਰੋਗਰਾਮ

ਹਿਲੋਟ: ਆਓ ਫਿਲੀਪੀਨਜ਼ ਦਾ ਸਦੀਆਂ ਪੁਰਾਣਾ ਮੈਡੀਟੇਸ਼ਨ ਅਭਿਆਸ ਕਰੀਏ

'ਹਿਲੋਟ' ਫਿਲੀਪੀਨਜ਼ ਦਾ ਇੱਕ ਪ੍ਰਾਚੀਨ ਮੈਡੀਟੇਸ਼ਨ ਅਭਿਆਸ ਹੈ। ਹੌਲੀ-ਹੌਲੀ ਸਾਹ 'ਤੇ ਧਿਆਨ ਕੇਂਦਰਿਤ ਕਰਨ ਦੀ ਇਹ ਵਿਧੀ ਤੁਹਾਡੇ ਦਿਲੋ ਦਿਮਾਗ ਦੀ ਤੰਦਰੁਸਤੀ ਅਤੇ ਤਣਾਅ ਦੂਰ ਰੱਖਣ ਲਈ ਲਾਹੇਵੰਦ ਮੰਨੀ ਜਾਂਦੀ ਹੈ। ਇਹ ਅਭਿਆਸ ਤੁਸੀਂ ਲੰਮੇ ਪੈ ਕੇ ਜਾਂ ਬੈਠ ਕੇ ਕਰ ਸਕਦੇ ਹੋ।