ਆਸਟ੍ਰੇਲੀਆ ਬਾਰੇ ਜਾਣੋ

How do you legally change your name in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਤੁਸੀਂ ਕਾਨੂੰਨੀ ਤੌਰ 'ਤੇ ਆਪਣਾ ਨਾਮ ਕਿਵੇਂ ਬਦਲ

Choosing to legally change your name is a significant life decision that reflects your personal circumstances. Each year, tens of thousands of Australians lodge an application through the Registry of Births, Deaths & Marriages. If you’re considering a change of name, this episode takes you through the process. - ਕਾਨੂੰਨੀ ਤੌਰ 'ਤੇ ਆਪਣਾ ਨਾਮ ਬਦਲਣ ਦੀ ਚੋਣ ਕਰਨਾ ਇੱਕ ਮਹੱਤਵਪੂਰਨ ਜੀਵਨ ਫੈਸਲਾ ਹੈ। ਹਰ ਸਾਲ, ਹਜ਼ਾਰਾਂ ਆਸਟ੍ਰੇਲੀਅਨ ਲੋਕ ਜਨਮ, ਮੌਤ ਅਤੇ ਵਿਆਹ ਰਜਿਸਟਰੀ ਰਾਹੀਂ ਅਰਜ਼ੀ ਦਾਇਰ ਕਰਦੇ ਹਨ। ਜੇਕਰ ਤੁਸੀਂ ਨਾਮ ਬਦਲਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਇਸ ਐਪੀਸੋਡ ਰਾਹੀਂ ਤੁਸੀਂ ਇਸਦੀ ਪ੍ਰਕਿਰਿਆ ਸਮਝ ਸਕਦੇ ਹੋ।