499 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

SBS Punjabi - ਐਸ ਬੀ ਐਸ ਪੰਜਾਬ‪ੀ‬ SBS Audio

    • News
    • 4.1 • 16 Ratings

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

    ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਅਪ੍ਰੈਲ, 2024

    ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਅਪ੍ਰੈਲ, 2024

    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

    • 4 min
    ਐਨਜ਼ੈਕ ਡੇਅ ਸਮਾਗਮ ’ਚ ਹੁੰਦੀ ਸਿੱਖ ਪਰੇਡ ਲਈ ਤਿਆਰੀਆਂ ਜਾਰੀ

    ਐਨਜ਼ੈਕ ਡੇਅ ਸਮਾਗਮ ’ਚ ਹੁੰਦੀ ਸਿੱਖ ਪਰੇਡ ਲਈ ਤਿਆਰੀਆਂ ਜਾਰੀ

    ਆਸਟ੍ਰੇਲੀਆ ਵਿੱਚ ਹਰ ਸਾਲ 25 ਅਪ੍ਰੈਲ ਨੂੰ ‘ਐਨਜ਼ੈਕ ਡੇਅ’ ਮਨਾਇਆ ਜਾਂਦਾ ਹੈ। ਅਜਿਹਾ ਰਾਸ਼ਟਰੀ ਦਿਨ ਜੋ ਉਨ੍ਹਾਂ ਸਾਰੇ ਆਸਟ੍ਰੇਲੀਅਨਾਂ ਅਤੇ ਨਿਊਜ਼ੀਲੈਂਡ ਦੇ ਲੋਕਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਪਹਿਲੀ ਵਿਸ਼ਵ ਜੰਗ ਸਮੇਤ ਹੋਰ ਯੁੱਧਾਂ, ਸੰਘਰਸ਼ਾਂ, ਅਤੇ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਆਉ ਜਾਣੀਏ ਕਿ ਤਕਰੀਬਨ ਇੱਕ ਦਹਾਕੇ ਤੋਂ ਕਿਸ ਤਰ੍ਹਾਂ ਐਨਜ਼ੈਕ ਡੇਅ ਵਾਲੇ ਦਿਨ ਵਿਸ਼ੇਸ਼ ਪਰੇਡ ਰਾਹੀਂ ਸਾਬਕਾ ਸਿੱਖ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਿਡਨੀ ਵਿਖੇ ਇਸ ਖਾਸ ਦਿਨ ਦਾ ਹਿੱਸਾ ਬਣਦੇ ਹਨ।

    • 10 min
    ਆਸਟ੍ਰੇਲੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਨੇ ਜਿੱਤੇ ਸੋਨੇ-ਚਾਂਦੀ ਦੇ ਤਗਮੇ

    ਆਸਟ੍ਰੇਲੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਨੇ ਜਿੱਤੇ ਸੋਨੇ-ਚਾਂਦੀ ਦੇ ਤਗਮੇ

    ਐਡੀਲੇਡ ਵਿੱਚ ਹੋਈ ਆਸਟ੍ਰੇਲੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਾਬੀ ਭਾਈਚਾਰੇ ਦੀਆਂ ਉੱਘੀਆਂ ਐਥਲੀਟਸ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਨੇ ਪੋਲ ਵਾਲਟ ਮੁਕਾਬਲੇ ਵਿੱਚ ਇੱਕ ਸੋਨੇ ਅਤੇ ਦੋ ਚਾਂਦੀ ਦੇ ਤਗਮੇ ਹਾਸਿਲ ਕੀਤੇ ਹਨ।

    • 5 min
    ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਅਪ੍ਰੈਲ, 2024

    ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਅਪ੍ਰੈਲ, 2024

    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

    • 4 min
    ਪਾਕਿਸਤਾਨ ਡਾਇਰੀ: ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਦਾ ਗੋਲੀਆਂ ਮਾਰਕੇ ਕਤਲ, ਜਾਂਚ ਜਾਰੀ

    ਪਾਕਿਸਤਾਨ ਡਾਇਰੀ: ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਦਾ ਗੋਲੀਆਂ ਮਾਰਕੇ ਕਤਲ, ਜਾਂਚ ਜਾਰੀ

    ਪਾਕਿਸਤਾਨੀ ਅਧਿਕਾਰੀ 2013 ਵਿੱਚ ਲਾਹੌਰ ਦੀ ਜੇਲ੍ਹ ਵਿੱਚ ਬੰਦ ਭਾਰਤੀ ਜਾਸੂਸ ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਵਿਅਕਤੀ ਦੀ ਕਥਿਤ ਤੌਰ ਉੱਤੇ ਗੋਲੀ ਮਾਰ ਕੇ ਹੋਈ ਮੌਤ ਦੀ ਜਾਂਚ ਕਰ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਮੀਡਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪਾਕਿਸਤਾਨੀ ਨਾਗਰਿਕ ਦੀ ਮੌਤ ਪਿੱਛੇ ਭਾਰਤ ਦਾ ਹੱਥ ਹੋਣ ਦਾ ਸ਼ੱਕ ਹੈ।

    • 7 min
    University of Wollongong to open a new teaching campus in India - ਵੂਲੋਂਗੌਂਗ ਯੂਨੀਵਰਸਿਟੀ ਖੋਲੇਗੀ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ

    University of Wollongong to open a new teaching campus in India - ਵੂਲੋਂਗੌਂਗ ਯੂਨੀਵਰਸਿਟੀ ਖੋਲੇਗੀ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ

    While speaking with SBS Punjabi, Dr. Patricia Davidson, Vice-Chancellor and President of the University of Wollongong, emphasized that the university consistently welcomes numerous hardworking and law-abiding students from India each year. Furthermore, she announced the university's upcoming establishment of a new campus in the Indian state of Gujarat, thereby enhancing educational connections between the two countries. Listen to this conversation for more details: - ਵੂਲੋਂਗੌਂਗ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਅਤੇ ਪ੍ਰੈਜ਼ੀਡੈਂਟ ਡਾ. ਪੈਟਰੀਸ਼ੀਆ ਡੇਵਿਡਸਨ ਨੇ ਐਸ ਬੀ ਐਸ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਭਾਰਤੀ ਸਿਖਿਆਰਥੀ ਪੜ ਰਹੇ ਹਨ ਜੋ ਕਿ ਕਾਫੀ ਮਿਹਨਤੀ ਹੋਣ ਦੇ ਨਾਲ ਨਾਲ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਜਲਦ ਹੀ ਭਾਰਤ ਦੇ ਰਾਜ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ ਵੀ ਸ਼ੁਰੂ ਹੋਣ ਜਾ ਰਿਹਾ ਹੈ।ਇਸ ਬਾਰੇ ਵਿਸਥਾਰਤ ਜਾਣਕਾਰੀ ਲਈ ਇਹ ਗੱਲਬਾਤ ਸੁਣੋ ....

    • 2 min

Customer Reviews

4.1 out of 5
16 Ratings

16 Ratings

Top Podcasts In News

Big Small Talk
MIK MADE
Serial
Serial Productions & The New York Times
7am
Schwartz Media
Full Story
The Guardian
The Daily
The New York Times
ABC News Daily
ABC

You Might Also Like

More by SBS

SBS Mandarin - SBS 普通话电台
SBS
SBS News In Depth
SBS
SBS Easy French
SBS
SBS Cantonese - SBS廣東話節目
SBS
SBS French - SBS en français
SBS
SBS Italian - SBS in Italiano
SBS