Tech Jugtaan - By Panjab Boulevard

ਸਵਾਗਤ ਹੈ ਤੁਹਾਡਾ — Tech ਜੁਗਤਾਂ ’ਚ। ਇਹ ਹੈ ਇੱਕ Podcast ਜਿੱਥੇ ਅਸੀਂ ਗੱਲ ਕਰਦੇ ਹਾਂ cutting-edge science ਦੀ। DNA Sequencing ਤੋਂ ਲੈ ਕੇ Artificial Intelligence ਤੱਕ, ਅਸੀਂ ਉਹਨਾਂ Breakthroughs ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੀ ਜ਼ਿੰਦਗੀ ਨੂੰ ਅਤੇ ਸਾਡੀ ਦੁਨੀਆ ਨੂੰ reshape ਕਰ ਰਹੇ ਹਨ। ਹਰ episode ਤੁਹਾਡੇ ਤੱਕ ਲੈਕੇ ਆਵੇਗਾ frontline research ਦੀਆਂ ਕਹਾਣੀਆਂ - ਬਿਨਾਂ ਕਿਸੇ jargon ਅਤੇ ਔਖੀ ਭਾਸ਼ਾ ਦੇ। Big Ideas - Explained Clearly.  ਜੇ ਤੁਸੀਂ curious ਹੋ science ਅਤੇ tech ਦੇ ਬਾਰੇ - ਫਿਰ ਇਹ podcast ਤੁਹਾਡਾ next favorite show ਬਣਨ ਵਾਲਾ ਹੈ। Subscribe now—& stay curious. Website - PanjabBoulevard.com Links - linktr.ee/panjabblvd

Descrizione

Altro da Panjab Boulevard