Kirtan & Katha - MySimran.info Podcast

mysimran.info@gmail.com

mysimran.info is dedicated to helping you to achieve the purpose of your life – to meet God – through meditation.

  1. 07/28/2019

    Manjh Kuchajee Amavan Dosray

    ਰਾਗੁ ਸੂਹੀ ਮਹਲਾ 1 ਕੁਚਜੀ Raag Soohee, First Mehl, Kuchajee ~ The Ungraceful Bride: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ I am ungraceful and ill-mannered, full of endless faults. How can I go to enjoy my Husband Lord? ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ Each of His soul-brides is better than the rest - who even knows my name? ਜਿਨੑੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥ Those brides who enjoy their Husband Lord are very blessed, resting in the shade of the mango tree. ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥ I do not have their virtue - who can I blame for this? ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥ Which of Your Virtues, O Lord, should I speak of? Which of Your Names should I chant? ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥ I cannot even reach one of Your Virtues. I am forever a sacrifice to You. ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥ Gold, silver, pearls and rubies are pleasing. ਸੇ ਵਸਤੂ ਸਹਿ ਦਿਤੀਆ ਮੈ ਤਿਨੑ ਸਿਉ ਲਾਇਆ ਚਿਤੁ ਜੀਉ ॥ My Husband Lord has blessed me with these things, and I have focused my thoughts on them. ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥ Palaces of brick and mud are built and decorated with stones; ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥ I have been fooled by these decorations, and I do not sit near my Husband Lord. ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥ The cranes shriek overhead in the sky, and the herons have come to rest. ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥ The bride has gone to her father-in-law's house; in the world hereafter, what face will she show? ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥ She kept sleeping as the day dawned; she forgot all about her journey. ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥ She separated herself from her Husband Lord, and now she suffers in pain. ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥ Virtue is in You, O Lord; I am totally without virtue. This is Nanak's only prayer: ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥1॥ You give all Your nights to the virtuous soul-brides. I know I am unworthy, but isn't there a night for me as well? ||1||

    Manjh Kuchajee Amavan Dosray
  2. 07/14/2019

    Es Jug Mei Sobha Naam Ki

    ਆਸਾ ਮਹਲਾ 3 ॥ Aasaa, Third Mehl: ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥ Merit is obtained from the True Guru, when God causes us to meet Him. ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥1॥ Meditating on the Naam, the Name of the Lord, with intuitive ease and poise, spiritual wisdom is revealed. ||1|| ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥ O my mind, do not think of the Lord as being far away; behold Him ever close at hand. ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥1॥ ਰਹਾਉ ॥ He is always listening, and always watching over us; the Word of His Shabad is all-pervading everywhere. ||1||Pause|| ਗੁਰਮੁਖਿ ਆਪੁ ਪਛਾਣਿਆ ਤਿਨੑੀ ਇਕ ਮਨਿ ਧਿਆਇਆ ॥ The Gurmukhs understand their own selves; they meditate single-mindedly on the Lord. ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥2॥ They enjoy their Husband Lord continually; through the True Name, they find peace. ||2|| ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥ O my mind, no one belongs to you; contemplate the Shabad, and see this. ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥3॥ So run to the Lord's Sanctuary, and find the gate of salvation. ||3|| ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥ Listen to the Shabad, and understand the Shabad, and lovingly focus your consciousness on the True One. ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥4॥ Through the Shabad, conquer your ego, and in the True Mansion of the Lord's Presence, you shall find peace. ||4|| ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ In this age, the Naam, the Name of the Lord, is glory; without the Name, there is no glory. ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥5॥ The glory of this Maya lasts for only a few days; it disappears in an instant. ||5|| ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥ Those who forget the Naam are already dead, and they continue dying. ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥6॥ They do not enjoy the sublime essence of the Lord's taste; they sink into the manure. ||6|| ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥ Some are forgiven by the Lord; He unites them with Himself, and keeps them attached to the Naam, night and day. ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥7॥ They practice Truth, and abide in Truth; being truthful, they merge into Truth. ||7|| ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨੑਾ ਭਰਮਾਇ ॥ Without the Shabad, the world does not hear, and does not see; deaf and blind, it wanders around. ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥8॥ Without the Naam, it obtains only misery; the Naam is received only by His Will. ||8|| ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥ Those persons who link their consciousness with the Word of His Bani, are immaculately pure, and approved by the Lord. ਨਾਨਕ ਨਾਮੁ ਤਿਨੑਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥9॥13॥35॥ O Nanak, they never forget the Naam, and in the Court of the Lord, they are known as true. ||9||13||35|| Photo Creds @ VEXELBOY

    Es Jug Mei Sobha Naam Ki
  3. 07/01/2019

    Gur Rasna Amrit Boldee

    ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥ The True Guru is called the Giver; in His Mercy, He grants His Grace. ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥16॥ I am forever a sacrifice to the Guru, who has blessed me with the Lord's Name. ||16|| ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥ Blessed, very blessed is the Guru, who brings the Lord's message. ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥17॥ I gaze upon the Guru, the Guru, the True Guru embodied, and I blossom forth in bliss. ||17|| ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥ The Guru's tongue recites Words of Ambrosial Nectar; He is adorned with the Lord's Name. ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥18॥ Those Sikhs who hear and obey the Guru - all their desires depart. ||18|| ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥ Some speak of the Lord's Path; tell me, how can I walk on it? ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥19॥ O Lord, Har, Har, Your Name is my supplies; I will take it with me and set out. ||19|| ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥ Those Gurmukhs who worship and adore the Lord, are wealthy and very wise. ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥20॥ I am forever a sacrifice to the True Guru; I am absorbed in the Words of the Guru's Teachings. ||20|| ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥ You are the Master, my Lord and Master; You are my Ruler and King. ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥21॥ If it is pleasing to Your Will, then I worship and serve You; You are the treasure of virtue. ||21|| ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥ The Lord Himself is absolute; He is The One and Only; but He Himself is also manifested in many forms. ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥22॥2॥ Whatever pleases Him, O Nanak, that alone is good. ||22||2||

    Gur Rasna Amrit Boldee
  4. 01/20/2019

    Prabh Keejai Kirpa Nidhan

    ਕਲਿਆਨ ਮਹਲਾ 4 ॥ Kalyaan, Fourth Mehl: ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ O God, Treasure of Mercy, please bless me, that I may sing the Glorious Praises of the Lord. ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥1॥ ਰਹਾਉ ॥ I always place my hopes in You; O God, when will you take me in Your Embrace? ||1||Pause|| ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥ I am a foolish and ignorant child; Father, please teach me! ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥1॥ Your child makes mistakes again and again, but still, You are pleased with him, O Father of the Universe. ||1|| ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥ Whatever You give me, O my Lord and Master - that is what I receive. ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥2॥ There is no other place where I can go. ||2|| ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥ Those devotees who are pleasing to the Lord - the Lord is pleasing to them. ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥3॥ Their light merges into the Light; the lights are merged and blended together. ||3|| ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥ The Lord Himself has shown mercy; He lovingly attunes me to Himself. ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥4॥6॥ Servant Nanak seeks the Sanctuary of the Door of the Lord, who protects his honor. ||4||6|| Photo Creds @artofpunjab

    Prabh Keejai Kirpa Nidhan

Ratings & Reviews

4.8
out of 5
12 Ratings

About

mysimran.info is dedicated to helping you to achieve the purpose of your life – to meet God – through meditation.