Punjab Made

Punjab Made

On this podcast, you will find wonderful biographies in Punjabi language, Unknown Facts, Motivational Stories to listen to, if you want to watch them you can watch them on youtube and Punjab Made. 6 Lakh viewers have already joined us there.

  1. Nov 7

    ਹਰ ਬੰਦੇ ਦੀ ਔਕਾਤ ਨਹੀਂ ਇੱਥੇ ਰਹਿਣਾ ! 😱 | MONACO – ਅਮੀਰਾਂ ਦੀ Secret ਦੁਨੀਆ | Monaco Life Story

    ਹਰ ਬੰਦੇ ਦੀ ਔਕਾਤ ਨਹੀਂ ਇੱਥੇ ਰਹਿਣਾ ! 😱 | MONACO – ਅਮੀਰਾਂ ਦੀ Secret ਦੁਨੀਆ | Monaco Life Story 🌍 MONACO – ਅਮੀਰਾਂ ਦੀ Secret ਦੁਨੀਆ !Informational Video | ਡੂੰਘੀਆਂ ਜਾਣਕਾਰੀਆਂਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕ ਕਿੱਥੇ ਰਹਿੰਦੇ ਹਨ? ਇੱਕ ਅਜਿਹੀ ਛੋਟੀ ਜਿਹੀ ਜਗ੍ਹਾ ਜਿੱਥੇ Luxury Cars, Super Yachts, Expensive Apartments ਅਤੇ Billionaires ਦੀ ਵੱਖਰੀ ਹੀ ਦੁਨੀਆ ਵੱਸਦੀ ਹੈ।ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ MONACO 🇲🇨 ਦੀ ਸੈਰ ’ਤੇ, ਜਿਸਨੂੰ ਦੁਨੀਆ ਦੇ ਸਭ ਤੋਂ Luxurious ਅਤੇ Expensive Places ਵਿੱਚ ਗਿਣਿਆ ਜਾਂਦਾ ਹੈ।ਇਸ Documentary ਵਿੱਚ ਜਾਣਾਂਗੇ:🔹 Monaco ਇੰਨਾ ਅਮੀਰ ਕਿਵੇਂ ਬਣਿਆ?🔹 ਇੱਥੇ ਰਹਿਣ ਦਾ ਖਰਚਾ ਕਿੰਨਾ ਹੈ?🔹 Billionaires ਦੀ Luxury Lifestyle ਕਿਹੋ ਜਿਹੀ ਹੈ?🔹 Monte Carlo Casino ਦੀ ਅਸਲੀ ਕਹਾਣੀ।🔹 Monaco ਵਿੱਚ Tax System ਕਿਵੇਂ ਕੰਮ ਕਰਦਾ ਹੈ?🔹 ਇੱਕ ਆਮ ਇਨਸਾਨ ਇੱਥੇ ਰਹਿ ਸਕਦਾ ਹੈ ਜਾਂ ਨਹੀਂ?🔹 Monaco ਦੀ Royal Family ਅਤੇ ਸ਼ਾਹੀ ਜ਼ਿੰਦਗੀ।ਕੀ ਸੱਚਮੁੱਚ ਹਰ ਬੰਦੇ ਦੀ ਔਕਾਤ ਨਹੀਂ ਇੱਥੇ ਰਹਿਣਾ? ਵੀਡੀਓ ਅੰਤ ਤੱਕ ਜ਼ਰੂਰ ਦੇਖਣਾ!

About

On this podcast, you will find wonderful biographies in Punjabi language, Unknown Facts, Motivational Stories to listen to, if you want to watch them you can watch them on youtube and Punjab Made. 6 Lakh viewers have already joined us there.

You Might Also Like