ਆਸਟ੍ਰੇਲੀਆ ਬਾਰੇ ਜਾਣੋ

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

  1. Oct 26

    How people shape change, and why your voice matters | How Australia Works - ਲੋਕ ਤਬਦੀਲੀ ਕਿਵੇਂ ਲਿਆਉਂਦੇ ਹਨ ਅਤੇ ਤੁਹਾਡੀ ਆਵਾਜ਼ ਕਿਉਂ ਮਾਇਨੇ ਰੱਖਦੀ ਹੈ | ਆ

    Can a small group change a local council decision? When Julie learns her community library may close, she joins other residents in a campaign to save it. Her story explores how you can take part in Australian democracy by signing petitions, attending community meetings, contacting councillors and voting. - ਕੀ ਲੋਕਾਂ ਦਾ ਇੱਕ ਛੋਟਾ ਜਿਹਾ ਸਮੂਹ ਸਥਾਨਕ ਕੌਂਸਲ ਦੇ ਫ਼ੈਸਲੇ ਨੂੰ ਬਦਲ ਸਕਦਾ ਹੈ? ਜਦੋਂ ਜੂਲੀ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਇਲਾਕੇ ਦੀ ਲਾਈਬ੍ਰੇਰੀ ਬੰਦ ਹੋ ਸਕਦੀ ਹੈ, ਤਾਂ ਉਹ ਚੁੱਪ ਬੈਠਣ ਦੀ ਬਜਾਏ ਕਾਰਵਾਈ ਕਰਨ ਦਾ ਫ਼ੈਸਲਾ ਕਰਦੀ ਹੈ। ਭਾਈਚਾਰੇ ਦੇ ਹੋਰ ਵਸਨੀਕਾਂ ਨਾਲ ਮਿਲ ਕੇ ਉਹ ਲਾਈਬ੍ਰੇਰੀ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰਦੀ ਹੈ। ਇਹ ਕਹਾਣੀ ਦਰਸਾਉਂਦੀ ਹੈ ਕਿ ਪਟੀਸ਼ਨਾਂ, ਜਨਤਕ ਮੀਟਿੰਗਾਂ, ਕੌਂਸਲਰਾਂ ਨਾਲ ਸੰਪਰਕ ਅਤੇ ਵੋਟਿੰਗ ਵਰਗੇ ਸਧਾਰਨ ਕਦਮਾਂ ਰਾਹੀਂ ਲੋਕ ਆਸਟ੍ਰੇਲੀਆ ਵਿੱਚ ਆਪਣੇ ਭਾਈਚਾਰੇ ਨਾਲ ਜੁੜੇ ਫ਼ੈਸਲਿਆਂ ਉੱਤੇ ਅਸਰ ਪਾ ਸਕਦੇ ਹਨ। How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page. - How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page.

  2. Oct 20

    How laws change, and why it takes time | How Australia Works - ਕਾਨੂੰਨ ਕਿਵੇਂ ਬਦਲਦੇ ਹਨ ਅਤੇ ਇਸ ਵਿੱਚ ਸਮਾਂ ਕਿਉਂ ਲੱਗਦਾ ਹੈ? ਆਸਟ੍ਰੇਲੀਆ ਦਾ ਸਿਸਟਮ

    How do laws change in Australia? Through Rodney Croome’s campaigns for human rights and marriage equality, learn how personal stories, community action, courts and parliament can help change the law, and why the process can take time. - ਆਸਟ੍ਰੇਲੀਆ ਵਿੱਚ ਕਾਨੂੰਨਾਂ ਵਿੱਚ ਤਬਦੀਲੀ ਕਿਵੇਂ ਕੀਤੀ ਜਾਂਦੀ ਹੈ? ਮਨੁੱਖੀ ਅਧਿਕਾਰਾਂ ਅਤੇ ਵਿਆਹ ਵਿੱਚ ਸਮਾਨਤਾ ਲਈ ਮੁਹਿੰਮਾਂ ਚਲਾਉਣ ਵਾਲੇ ਰੌਡਨੀ ਕਰੂਮ ਦੇ ਤਜਰਬਿਆਂ ਰਾਹੀਂ ਜਾਣੋ ਕਿ ਆਸਟ੍ਰੇਲੀਆ ਵਿੱਚ ਕਾਨੂੰਨਾਂ ਵਿੱਚ ਤਬਦੀਲੀ ਕਿਵੇਂ ਆਉਂਦੀ ਹੈ। ਨਿੱਜੀ ਅਨੁਭਵ, ਭਾਈਚਾਰਕ ਅੰਦੋਲਨ, ਸੰਸਦੀ ਕਾਰਵਾਈ ਅਤੇ ਅਦਾਲਤੀ ਫੈਸਲੇ ਕਿਸ ਤਰ੍ਹਾਂ ਕਾਨੂੰਨੀ ਸੁਧਾਰਾਂ ਨੂੰ ਅੱਗੇ ਵਧਾਉਂਦੇ ਹਨ, ਅਤੇ ਇਹ ਪ੍ਰਕਿਰਿਆ ਅਕਸਰ ਲੰਬਾ ਸਮਾਂ ਕਿਉਂ ਲੈਂਦੀ ਹੈ। How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page. - How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page.

  3. Oct 12

    How laws are made, and how they affect you | How Australia Works - ਕਾਨੂੰਨ ਕਿਵੇਂ ਬਣਦੇ ਹਨ ਅਤੇ ਇਹ ਤੁਹਾਡੇ 'ਤੇ ਕਿਵੇਂ ਅਸਰ ਪਾਉਂਦੇ ਹਨ | ਆਸਟ੍ਰੇਲੀਆ ਦ

    How are laws made in Australia? Through Wurundjeri Elder Uncle Dave Wandin’s story of the Birrarung, also known as the Yarra River, learn how an idea becomes a bill, passes through Victoria’s parliament and receives royal assent, the formal approval that makes it law. - ਆਸਟ੍ਰੇਲੀਆ ਵਿੱਚ ਕਾਨੂੰਨ ਕਿਵੇਂ ਬਣਦੇ ਹਨ? ਵੁਰੁੰਜਰੀ (Wurundjeri) ਭਾਈਚਾਰੇ ਦੇ ਬਜ਼ੁਰਗ ਆਗੂ ਅੰਕਲ ਡੇਵ ਵਾਂਡਿਨ ਦੀ ਬਿਰਾਰੰਗ (Birrarung) ਯਾਨੀ ਯਾਰਾ ਨਦੀ (Yarra River) ਦੀ ਕਹਾਣੀ ਰਾਹੀਂ ਜਾਣੋ ਕਿ ਕਿਵੇਂ ਇੱਕ ਵਿਚਾਰ, ਇੱਕ ਬਿੱਲ ਦਾ ਰੂਪ ਲੈਂਦਾ ਹੈ, ਵਿਕਟੋਰੀਆ ਦੀ ਸੰਸਦ ਵਿੱਚੋਂ ਪਾਸ ਹੁੰਦਾ ਹੈ ਅਤੇ 'ਰੋਇਲ ਅਸੈਂਟ' (Royal Assent) ਯਾਨੀ ਸ਼ਾਹੀ ਮਨਜ਼ੂਰੀ ਪ੍ਰਾਪਤ ਕਰਦਾ ਹੈ। ਇਹ ਉਹ ਰਸਮੀ ਮਨਜ਼ੂਰੀ ਹੈ, ਜਿਸ ਤੋਂ ਬਾਅਦ ਬਿੱਲ ਕਾਨੂੰਨ ਬਣ ਜਾਂਦਾ ਹੈ। How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page. - How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page.

  4. Oct 5

    Why power is split, and how that protects you | How Australia Works - ਤਾਕਤ ਦੀ ਵੰਡ ਕਿਉਂ ਕੀਤੀ ਜਾਂਦੀ ਹੈ ਅਤੇ ਇਹ ਤੁਹਾਡੀ ਸੁਰੱਖਿਆ ਕਿਵੇਂ ਕਰਦੀ ਹੈ? ਆਸਟ

    After receiving a fine for not wearing his motorbike helmet correctly, Hugo decides to have the matter heard in court. His story explains how Parliament, government and the courts have different roles, and how some official decisions can be questioned. - ਮੋਟਰਸਾਈਕਲ ਦੀ ਸਵਾਰੀ ਦੌਰਾਨ ਹੈਲਮੈੱਟ ਸਹੀ ਤਰੀਕੇ ਨਾਲ ਨਾ ਪਹਿਨਣ ਕਾਰਨ ਜੁਰਮਾਨਾ ਮਿਲਣ ਤੋਂ ਬਾਅਦ, ਹਿਊਗੋ ਨੇ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ। ਉਸਦੀ ਕਹਾਣੀ ਰਾਹੀਂ ਸਮਝੋ ਕਿ ਸੰਸਦ, ਸਰਕਾਰ ਅਤੇ ਅਦਾਲਤਾਂ ਦੀਆਂ ਵੱਖ-ਵੱਖ ਭੂਮਿਕਾਵਾਂ ਕੀ ਹਨ ਅਤੇ ਕੁੱਝ ਸਰਕਾਰੀ ਫੈਸਲਿਆਂ ਨੂੰ ਕਿਵੇਂ ਚੁਣੌਤੀ ਦਿੱਤੀ ਜਾ ਸਕਦੀ ਹੈ। How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page. - How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page.

  5. Sep 28

    Who really runs Australia, and where you fit in | How Australia Works - ਆਸਟ੍ਰੇਲੀਆ ਨੂੰ ਅਸਲ ਵਿੱਚ ਕੌਣ ਚਲਾਉਂਦਾ ਹੈ ਅਤੇ ਤੁਸੀਂ ਇਸ ਵਿੱਚ ਕਿੱਥੇ ਫਿੱਟ ਬੈ

    Do you know who can help you with a business permit, a rental problem or family support? Through the stories of Fedele, Carol and Abeer, learn how Australia’s three levels of government work. Find out what local, state or territory, and federal governments are responsible for and where to turn for help. - ਕੀ ਤੁਸੀਂ ਜਾਣਦੇ ਹੋ ਕਿ ਕਾਰੋਬਾਰੀ ਪਰਮਿਟ, ਕਿਰਾਏ ਦੀ ਸਮੱਸਿਆ ਜਾਂ ਪਰਿਵਾਰਕ ਸਹਾਇਤਾ ਲਈ ਤੁਹਾਡੀ ਮਦਦ ਕੌਣ ਕਰ ਸਕਦਾ ਹੈ? ਫੈਡੇਲੇ, ਕੈਰੋਲ ਅਤੇ ਅਬੀਰ ਦੀਆਂ ਕਹਾਣੀਆਂ ਰਾਹੀਂ ਜਾਣੋ ਕਿ ਆਸਟ੍ਰੇਲੀਆ ਦੀਆਂ ਸਰਕਾਰਾਂ ਦੇ ਤਿੰਨ ਪੱਧਰ ਕਿਵੇਂ ਕੰਮ ਕਰਦੇ ਹਨ। ਜਾਣੋ ਕਿ ਸਥਾਨਕ, ਰਾਜ ਜਾਂ ਟੈਰੀਟਰੀ ਅਤੇ ਫੈਡਰਲ ਸਰਕਾਰਾਂ ਦੀਆਂ ਕੀ-ਕੀ ਜ਼ਿੰਮੇਵਾਰੀਆਂ ਹਨ ਅਤੇ ਮਦਦ ਲਈ ਤੁਹਾਨੂੰ ਕਿੱਥੇ ਸੰਪਰਕ ਕਰਨਾ ਚਾਹੀਦਾ ਹੈ। How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page. - How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page.

About

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

More From SBS Audio