Kahani Lehar

Jeevan Jyot

ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ। ਜਦੋ ਵੀ ਵਕ਼ਤ ਮਿਲੇ ਤਾ ਸਾਡੇ ਪੋਡਕਾਸਟ ਨੂੰ ਜ਼ਾਰੂਰ ਸੁਣੋ ਅਤੇ ਵਖਰਿਆ ਵਖਰਿਆ ਕਹਾਣੀਆ ਦਾ ਆਨੰਦ ਮਾਣੋ। ਤੇ ਜੇ ਤੁਹਾਨੂੰ ਸਾਡਾ ਕੰਮ ਪਸੰਦ ਆਏ ਤਾ ਸਾਨੂੰ add, share ਅਤੇ follow ਜ਼ਰੂਰ ਕਰੋ। ਧੰਨਵਾਦ।

Episodes

  1. 09/15/2024

    Ma-Bhagat Hathi

    Our story for today is “Ma Bhagat Hathi”. This story comes from book “Jatak Kathavan” which is written by Madhukar Piplayan. These stories are collection of various folk tales of India. If you like our stories and our work we would highly appreciate, if you could support us by liking, sharing and subscribing our channel. Thanks Jeevan. YouTube: https://youtube.com/@KahaniLehar #kahanilehar #Stories #tales #Folk tales #folklore #educational #Punjab #punjabilanguage #punjabi #storytime #Storytelling #writers #readers #bookslovers #books #reading #story #reading #relaxingaudio #podcast #punjabipodcast #audiobooks #Spotifypodcast #Literature #Punjabistory #Inspirational ———————————————————————————————————————————————————————— ਅੱਜ ਦੀ ਸਾਡੀ ਕਹਾਣੀ ਹੈ “ਮਾਂ ਭਗਤ ਹਾਥੀ”।ਇਹ ਕਹਾਣੀ ਕਿਤਾਬ "ਜਾਤਕ ਕਥਾਵਾਂ" ਤੋਂ ਆਈ ਹੈ। ਇਸ ਕਿਤਾਬ ਦੇ ਸੰਗ੍ਰਹਿ ਕਰਤਾ ਹਨ “ ਮਧੂਕਰ ਪਿਪਲਾਯਣ” | ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। ਨਾਲ ਹੀ ਸਾਨੂੰ comment section ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਕੰਮ ਕਿਹੋ ਜਿਹਾ ਲੱਗਾ। ਧੰਨਵਾਦ। ਜੀਵਨ.

    7 min
  2. 09/15/2024

    Ik Dooje Di Naukri

    Our story for today is “Ik Dooje Di Naukri”. This story comes from book “Baatan Mudh Kadeem Dian” which is written by Dr.Vanjara Bedi. These stories are collection of various folk tales of Punjab. If you like our stories and our work we would highly appreciate, if you could support us by liking, sharing and subscribing our channel. Thanks Jeevan. YouTube: https://youtube.com/@KahaniLehar #kahanilehar #Stories #tales #Folk tales #folklore #educational #Punjab #punjabilanguage #punjabi #storytime #Storytelling #writers #readers #bookslovers #books #reading #story #reading #relaxingaudio #podcast #punjabipodcast #audiobooks #Spotifypodcast #Literature #Punjabistory #Inspirational ———————————————————————————————————————————————————————— ਅੱਜ ਦੀ ਸਾਡੀ ਕਹਾਣੀ ਹੈ “ਇਕ ਦੂਜੇ ਦੀ ਨੌਕਰੀ”।ਇਹ ਕਹਾਣੀ ਕਿਤਾਬ "ਬਾਤਾਂ ਮੁੱਢ ਕਦੀਮ ਦੀਆਂ" ਤੋਂ ਆਈ ਹੈ। ਇਹ ਕਿਤਾਬ ਪੰਜਾਬੀ ਲੋਕਧਾਰਾ ਦੇ ਤਪੱਸਵੀ, ਡਾ.ਵਣਜਾਰਾ ਬੇਦੀ ਦੁਆਰਾ ਲਿਖੀ ਗਈ ਹੈ। ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। ਨਾਲ ਹੀ ਸਾਨੂੰ comment section ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਕੰਮ ਕਿਹੋ ਜਿਹਾ ਲੱਗਾ। ਧੰਨਵਾਦ। ਜੀਵਨ.

    5 min
  3. 08/31/2024

    Sandhyia| ਸੰਧਿਆ

    Our story for today is “Sandhyia”. This story comes from book “Baatan Mudh Kadeem Dian” which is written by Dr.Vanjara Bedi. These stories are collection of various folk tales of Punjab. If you like our stories and our work we would highly appreciate, if you could support us by liking, sharing and subscribing our channel. Thanks Jeevan. YouTube: https://youtube.com/@KahaniLehar #kahanilehar #Stories #tales #Folk tales #folklore #educational #Punjab #punjabilanguage #punjabi #storytime #Storytelling #writers #readers #bookslovers #books #reading #story #reading #relaxingaudio #podcast #punjabipodcast #audiobooks #Spotifypodcast #Literature #Punjabistory #Inspirational ——————————————————————————————————————————— ਅੱਜ ਦੀ ਸਾਡੀ ਕਹਾਣੀ ਹੈ “ਸੰਧਿਆ”।ਇਹ ਕਹਾਣੀ ਕਿਤਾਬ "ਬਾਤਾਂ ਮੁੱਢ ਕਦੀਮ ਦੀਆਂ" ਤੋਂ ਆਈ ਹੈ। ਇਹ ਕਿਤਾਬ ਪੰਜਾਬੀ ਲੋਕਧਾਰਾ ਦੇ ਤਪੱਸਵੀ, ਡਾਕਟਰ ਵਣਜਾਰਾ ਬੇਦੀ ਦੁਆਰਾ ਲਿਖੀ ਗਈ ਹੈ। ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। ਧੰਨਵਾਦ। ਜੀਵਨ. ———————————————————————————————————————————

    5 min
  4. 08/17/2024

    Dhooni Di Swah

    ਅੱਜ ਦੀ ਸਾਡੀ ਕਹਾਣੀ ਹੈ “ਧੂਣੀ ਦੀ ਸਵਾਹ”।ਇਹ ਕਹਾਣੀ ਕਿਤਾਬ "ਇੱਕ ਘੁੱਟ ਰਸ ਦਾ" ਤੋਂ ਆਈ ਹੈ। ਇਹ ਕਿਤਾਬ ਇਕ ਲੋਕ ਕਥਾ ਸੰਗ੍ਰਹਿ ਹੈ ਜੋ ਕੀ ਲਿੱਖੀ ਗਈ ਹੈ “ਵਣਜਾਰਾ ਬੇਦੀ” ਦੁਆਰਾ। ਸਾਡੀ ਅੱਜ ਦੀ ਕਹਾਣੀ ਮੇਹਨਤੀ ਬਣਨਾ ਅਤੇ ਆਲਸ ਤਿਆਗਣਾ ਸਿਖਾਉਂਦੀ ਹੈ। 
 ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। ਨਾਲ ਹੀ ਸਾਨੂੰ comment section ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਕੰਮ ਕਿਹੋ ਜਿਹਾ ਲੱਗਾ। 
 ਧੰਨਵਾਦ। ਜੀਵਨ. ———————————————— 
 Our story for today is “Dhooni di Swaah”. This story comes from book “Ik Ghut Ras Da” which is written by Dr.Vanjara Bedi. These stories are collection of various folk tales of Punjab. 
 If you like our stories and our work we would highly appreciate, if you could leave a comment and also give us support by liking, sharing and subscribing our channel. 
 Thanks Jeevan. 
 YouTube: https://youtube.com/@KahaniLehar 
 #kahanilehar #Stories #tales #Folk tales #folklore #educational #Punjab #punjabilanguage #punjabi #storytime #Storytelling #writers #readers #bookslovers #books #reading #story #reading #relaxingaudio #podcast #punjabipodcast #audiobooks #Spotifypodcast #Literature #Punjabistory #Inspirational

    5 min
  5. 08/11/2024

    Lambi Umar da Raaz

    ਅੱਜ ਦੀ ਸਾਡੀ ਕਹਾਣੀ ਹੈ “ਲੰਬੀ ਉਮਰ ਦਾ ਰਾਜ਼”।ਇਹ ਕਹਾਣੀ ਕਿਤਾਬ "ਕਥਾਵਾਂ ਬਿਸਤ ਦੁਆਬ ਦੀਆਂ" ਤੋਂ ਆਈ ਹੈ। ਇਹ ਕਿਤਾਬ ਇਕ ਲੋਕ ਕਥਾ ਸੰਗ੍ਰਹਿ ਹੈ ਜੋ ਕੀ ਲਿੱਖੀ ਗਈ ਹੈ ਡਾ. ਜਸਵੰਤ ਰਾਏ ਦੁਆਰਾ। ਸਾਡੀ ਅੱਜ ਦੀ ਕਹਾਣੀ ਸਾਨੂੰ ਜੀਵਨ ਦੇ ਤਜ਼ੁਰਬੇ ਦਰਸਾਉਂਦੀ ਹੈ। 
 ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। 
 ਧੰਨਵਾਦ। ਜੀਵਨ. —————————————- Our Story today is “Lambi Umar da Raaz”. This story comes from book “Kathava Bist Doab Dia” which is written by Dr. Jaswant Rai. These stories are collection of various folk tales of Punjab. If you like our stories and our work we would highly appreciate, if you could leave a comment and also give us support by liking, sharing and subscribing our channel. Thanks Jeevan.
 YouTube: https://youtube.com/@KahaniLehar 
 #kahanilehar #Stories #tales #Folk tales #folklore #educational #Punjab #punjabilanguage #punjabi #storytime #Storytelling #writers #readers #bookslovers #books #reading #story #reading #relaxingaudio #podcast #punjabipodcast #audiobooks #Spotifypodcast #Literature #Punjabistory #Inspirational

    5 min
  6. 08/11/2024

    Kahani Lehar- Intro

    Kahani Lehar- a start. 
 Hi, my name is Jeevan and I have started this channel especially, for all those infinite stories which we had forgotten to read and listen in today’s life. Stories teach us a lot of things. Sometimes they teach us through the life of a character or it reminds us about our old forgotten traditions. These stories allow us to think and relax, while taking time off from our own life issues. That is why I have created this channel for all those listeners who enjoy punjabi folklore as well as interested in listening to the stories of new writers. So whenever you have time, hop into a new story and travel to different times. Please do Like, Share and Subscribe, if you like our work. We would really appreciate that. Thanks, Jeevan 
 ———————————- 
 ਕਹਾਣੀ ਲਹਿਰ - ਇਕ ਸ਼ੁਰੂਆਤ 
 ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ। ਜਦੋ ਵੀ ਵਕ਼ਤ ਮਿਲੇ ਤਾ ਸਾਡੇ ਪੋਡਕਾਸਟ ਨੂੰ ਜ਼ਾਰੂਰ ਸੁਣੋ ਅਤੇ ਵਖਰਿਆ ਵਖਰਿਆ ਕਹਾਣੀਆ ਦਾ ਆਨੰਦ ਮਾਣੋ। ਤੇ ਜੇ ਤੁਹਾਨੂੰ ਸਾਡਾ ਕੰਮ ਪਸੰਦ ਆਏ ਤਾ ਸਾਨੂੰ like, share ਅਤੇ subscribe ਜ਼ਰੂਰ ਕਰੋ। ਧੰਨਵਾਦ।

    1 min

About

ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ। ਜਦੋ ਵੀ ਵਕ਼ਤ ਮਿਲੇ ਤਾ ਸਾਡੇ ਪੋਡਕਾਸਟ ਨੂੰ ਜ਼ਾਰੂਰ ਸੁਣੋ ਅਤੇ ਵਖਰਿਆ ਵਖਰਿਆ ਕਹਾਣੀਆ ਦਾ ਆਨੰਦ ਮਾਣੋ। ਤੇ ਜੇ ਤੁਹਾਨੂੰ ਸਾਡਾ ਕੰਮ ਪਸੰਦ ਆਏ ਤਾ ਸਾਨੂੰ add, share ਅਤੇ follow ਜ਼ਰੂਰ ਕਰੋ। ਧੰਨਵਾਦ।