SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਦਿਵਾਲੀ ਅਤੇ ਬੰਦੀ ਛੋੜ ਦਿਵਸ ਦਾ ਬਦਲਦਾ ਰੂਪ

ਭਾਰਤ ਵਿੱਚ ਸਦੀਆਂ ਤੋਂ ਹੀ ਦਿਵਾਲੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਪਰ ਜਿੱਦਾਂ ਜਿੱਦਾਂ ਪੰਜਾਬੀ ਪਰਵਾਸੀ ਪਰਵਾਰਾਂ ਦੀਆਂ ਪੀੜ੍ਹੀਆਂ ਆਸਟ੍ਰੇਲੀਆ ਵਿੱਚ ਅੱਗੇ ਵੱਧ ਰਹੀਆਂ ਹਨ ਉਹਦਾਂ ਹੀ ਇਸ ਰੌਸ਼ਨੀਆਂ ਭਰੇ ਤਿਉਹਾਰ ਨੂੰ ਮਨਾਉਣ ਦੇ ਵੇ ਤਰੀਕੇ ਵੀ ਬਦਲ ਰਹੇ ਹਨ। ਇਸ ਪੌਡਕਾਸਟ ਵਿੱਚ ਸੁਣੋ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਰਹਿੰਦੇ ਤਿੰਨ ਪਰਵਾਰਾਂ ਲਈ ਪਹਿਲਾਂ ਅਤੇ ਹੁਣ ਦੇ ਖਾਸ ਅਨੁਭਵ। ਆਡੀਉ ਸੁਨਣ ਲਈ ਉੱਪਰ ਦਿੱਤੇ ਬਟਨ ‘ਤੇ ਕਲਿਕ ਕਰੋ ਅਤੇ ਹੇਠ ਦਿਤੇ ਲਿੰਕ ‘ਤੇ ਪੂਰੀ ਵੀਡੀਉ ਦੇਖੋ।