SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਸਿੱਖਾਂ ਦੇ 135 ਸਾਲਾਂ ਦੇ ਇਤਿਹਾਸ ਨੂੰ ਸਨਮਾਨਿਤ ਕਰਦੀ ਹੈ ਵੈਸਟਰਨ ਆਸਟ੍ਰੇਲੀਆ ਵਿੱਚ ਸਥਾਪਤ ਇਹ ਯ

ਪੱਛਮੀ ਆਸਟ੍ਰੇਲੀਆ ਦੇ ਕੂਲਗਾਰਡੀ ਪਿੰਡ ਵਿੱਚ ਇੱਕ ਖਾਸ ਤਖਤੀ ਲਗਾਈ ਗਈ ਹੈ, ਜੋ ਲੱਗਭਗ 135 ਸਾਲ ਪੁਰਾਣੇ ਸਿੱਖ ਇਤਿਹਾਸ ਨੂੰ ਸਨਮਾਨਿਤ ਕਰਦੀ ਹੈ। ਇਸ ਵਿੱਚ 1890 ਦੇ ਦਹਾਕੇ ਵਿੱਚ ਊਠ ਚਾਲਕਾਂ ਵਜੋਂ ਕਾਰਗੂਰਲੀ ਦੀ ਸੋਨੇ ਦੀ ਖਾਣ ਵਿੱਚ ਕੰਮ ਕਰਨ ਵਾਲੇ ਸਿੱਖਾਂ ਦਾ ਯੋਗਦਾਨ ਦਰਜ ਹੈ। ਖ਼ਾਸ ਤੌਰ ‘ਤੇ ਸਰਦਾਰ ਮੱਸਾ ਸਿੰਘ ਦੀ ਉਹ ਇਤਿਹਾਸਕ ਲੜਾਈ ਵੀ ਸ਼ਾਮਲ ਹੈ, ਜਿਸ ਨੇ ਆਸਟ੍ਰੇਲੀਆ ਦੇ ਅੰਤਿਮ ਸੰਸਕਾਰ ਕਾਨੂੰਨਾਂ ਵਿੱਚ ਬਦਲਾਅ ਲਿਆਂਦਾ।