SBS Punjabi - ਐਸ ਬੀ ਐਸ ਪੰਜਾਬੀ

ਇੱਕ ਹੁਨਰਮੰਦ ਪ੍ਰਵਾਸੀ ਵਜੋਂ ਆਸਟ੍ਰੇਲੀਆ ਦੇ ਆਈਸੀਟੀ ਕਾਰਜਬਲ ਨੂੰ ਕਿਵੇਂ ਨੈਵੀਗੇਟ ਕਰਨਾ ਹੈ | ਮੌਕੇ ਅਜੇ ਵੀ ਖੁੱਲ

ਜਾਣੋ ਕਿ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਦੇ ਆਈਸੀਟੀ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੇ ਹਨ, ਨੌਕਰੀ ਦੀ ਭਾਲ ਅਤੇ ਸਥਾਨਕ ਤਜਰਬੇ ਤੋਂ ਲੈ ਕੇ ਨੈੱਟਵਰਕਿੰਗ ਅਤੇ ਤਕਨੀਕੀ ਕਰੀਅਰ ਵਿੱਚ ਤਰੱਕੀ ਤੱਕ, ਸਭ ਕੁਝ ਜਾਣੋ।