SBS Punjabi - ਐਸ ਬੀ ਐਸ ਪੰਜਾਬੀ

ਉਭਰਦੇ ਕ੍ਰਿਕੇਟਰ ਤੇਜਵੀਰ ਸਿੰਘ ਦੀ ਤੇਜ਼-ਤਰਾਰ ਪਾਰੀ : ਅੰਡਰ-13 ਮੈਚ ਵਿੱਚ 45 ਗੇਂਦਾਂ 'ਚ 103 ਦੌੜਾਂ

ਐਡੀਲੇਡ ਦੇ ਸਿੱਖ ਨੌਜਵਾਨ ਤੇਜਵੀਰ ਸਿੰਘ ਨੇ ਅੰਡਰ-13 ਮੈਚ ਵਿੱਚ ਸਿਰਫ਼ 45 ਗੇਂਦਾਂ 'ਤੇ 103 ਦੌੜਾਂ ਬਣਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੁੱਡਵਿਲ ਡਿਸਟ੍ਰਿਕਟ ਕ੍ਰਿਕਟ ਕਲੱਬ ਲਈ ਖੇਡਦੇ ਹੋਏ, ਉਸਨੇ 13 ਚੌਕਿਆਂ ਅਤੇ 6 ਛੱਕਿਆਂ ਨਾਲ ਸੈਂਕੜਾ ਜੜਿਆ। ਉਸਦੀ ਇਸ ਪ੍ਰੇਰਣਾਦਾਇਕ ਯਾਤਰਾ ਬਾਰੇ ਇਸ ਪੌਡਕਾਸਟ ਰਾਹੀਂ ਜਾਣੋ।