SBS Punjabi - ਐਸ ਬੀ ਐਸ ਪੰਜਾਬੀ

ਐਕਸਪਲੇਨਰ: ਕੀ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਨਾਲ ਧਰਮ ਅਤੇ ਮੂਲ ਦੇਸ਼ ਦੇ ਆਧਾਰ 'ਤੇ ਵੱਖੋ-ਵੱਖਰਾ ਵਿਵਹਾਰ ਕੀਤਾ ਜਾਂ

ਸਕੈਨਲਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ ਦੀ 'ਸੋਸ਼ਲ ਕੋਹੇਸ਼ਨ' (ਸਮਾਜਿਕ ਏਕਤਾ) ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕ 'ਆਪਣੇਪਣ ਦੀ ਭਾਵਨਾ' ਪਹਿਲਾਂ ਨਾਲੋਂ ਘੱਟ ਮਹਿਸੂਸ ਕਰ ਰਹੇ ਹਨ। ਜਿੱਥੇ ਮੁਸਲਮਾਨਾਂ ਪ੍ਰਤੀ ਨਕਾਰਾਤਮਕ ਰਵੱਈਏ ਦਰਜ ਕੀਤੇ ਗਏ ਉੱਥੇ ਹੀ ਹਿੰਦੂ, ਯਹੂਦੀ ਅਤੇ ਸਿੱਖ ਧਰਮਾਂ ਪ੍ਰਤੀ ਸਕਾਰਾਤਮਕ ਰਵੱਈਏ ਘੱਟਦੇ ਨਜ਼ਰ ਆਏ ਹਨ। ਰਿਪੋਰਟ ਦੀ ਪੜਚੋਲ ਇਸ ਪੌਡਕਾਸਟ ਰਾਹੀਂ ਸੁਣੋ...