
ਐਕਸਪਲੇਨਰ: ਬੇਬੀ ਪ੍ਰਿਆ ਬਿੱਲ ਪਾਸ: ਮਰੇ ਹੋਏ ਬੱਚੇ ਦੇ ਜਨਮ ਅਤੇ ਨਵਜੰਮੇ ਬੱਚੇ ਦੀ ਮੌਤ ਹੋਣ ਦੀ ਸੂਰਤ ਵਿੱਚ ਮਾਪਿਆਂ ਨ
ਆਸਟ੍ਰੇਲੀਆ ਵਿੱਚ ਹੁਣ ਉਹ ਮਾਪੇ ਵੀ ਜਣੇਪਾ ਛੁੱਟੀ ਲੈ ਸਕਣਗੇ ਜਿਨ੍ਹਾਂ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਜਾਂ ਜਿਨ੍ਹਾਂ ਨੂੰ ਆਪਣੇ ਨਵਜੰਮੇ ਬੱਚੇ ਦੀ ਮੌਤ ਦਾ ਦੁੱਖ ਸਹਿਣਾ ਪਿਆ। ਇਹ ਬਦਲਾਅ ਇੱਕ ਭਾਰਤੀ ਮੂਲ ਦੀ ਮਾਂ ਦੀ ਹਿੰਮਤ ਸਦਕਾ ਸੰਭਵ ਹੋਇਆ ਜਿਸ ਨੇ ਖੁਦ ਇਹ ਦੁੱਖ ਭੋਗਿਆ ਅਤੇ ਬਦਲਾਅ ਲਈ ਆਵਾਜ਼ ਉਠਾਈ। 32 ਹਜ਼ਾਰ ਤੋਂ ਵੱਧ ਲੋਕਾਂ ਦੇ ਸਮਰਥਨ ਨਾਲ ਚੱਲੀ ਇਸ ਮੁਹਿੰਮ ਨੇ ਆਖਿਰਕਾਰ ਸਰਕਾਰ ਨੂੰ ਨਿਯਮ ਬਦਲਣ ਲਈ ਮਜਬੂਰ ਕਰ ਦਿੱਤਾ, ਅਤੇ ਹੁਣ ਐਲਬਨੀਜ਼ੀ ਸਰਕਾਰ ਨੇ ਇਸ ਸਬੰਧੀ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ।
المعلومات
- البرنامج
- قناة
- معدل البثيتم التحديث يوميًا
- تاريخ النشر٥ نوفمبر ٢٠٢٥ في ١١:٠٠ م UTC
- مدة الحلقة٩ من الدقائق
- التقييمملائم