SBS Punjabi - ਐਸ ਬੀ ਐਸ ਪੰਜਾਬੀ

ਖ਼ਬਰਾਂ ਫਟਾਫੱਟ: 'Bondi-beach' 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ, ਭਾਰਤ 'ਚ ਮੈਸੀ ਦੀ ਯਾਤਰਾ 'ਤੇ ਹੰਗਾਮੇ ਤੇ ਹੋਰ ਵੱਡੀਆਂ ਖ਼

'Bondi-ਬੀਚ' 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਹੀਰੋ ਅਹਿਮਦ-ਅਲ-ਅਹਿਮਦ ਨੂੰ 2.5 ਮਿਲੀਅਨ ਡਾਲਰ ਦੀ ਸਹਾਇਤਾ, ਭਾਰਤ 'ਚ ਮੈਸੀ ਦੀ ਸਾਫ ਝਲਕ ਨਾ ਮਿਲਣ 'ਤੇ ਸਟੇਡੀਅਮ 'ਚ ਭੰਨ ਤੋੜ ਤੇ ਹੋਰ ਵਿਵਾਦ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…