SBS Punjabi - ਐਸ ਬੀ ਐਸ ਪੰਜਾਬੀ

ਤਿਉਹਾਰਾਂ ਦੌਰਾਨ ਕੂੜਾ ਵਧਿਆ, ਪਰ ਰੀਸਾਈਕਲਿੰਗ ਹੋਈ ਘੱਟ: ਕੀ ਹੈ ਆਸਟ੍ਰੇਲੀਆ ਦੇ ਵਾਤਾਵਰਣ ਟੀਚਿਆਂ ਦੀ ਸਥਿਤੀ

ਤਿਉਹਾਰਾਂ ਦੌਰਾਨ ਆਸਟ੍ਰੇਲੀਆ ਵਿੱਚ ਕੂੜੇ ਦੀ ਮਾਤਰਾ ਕਾਫੀ ਵੱਧ ਹੋ ਜਾਂਦੀ ਹੈ, ਕਿਉਂਕਿ ਕੂੜੇਦਾਨ ਅਕਸਰ ਰੈਪਿੰਗ ਪੇਪਰ, ਤੋਹਫਿਆਂ ਅਤੇ ਭੋਜਨ ਦੀ ਪੈਕੇਜਿੰਗ ਨਾਲ ਭਰੇ ਹੁੰਦੇ ਹਨ। ਪਰ ਸਵਾਲ ਇਹ ਹੈ ਕਿ ਇਸ ਵਿੱਚੋਂ ਕਿੰਨਾ ਹਿੱਸਾ ਰੀਸਾਈਕਲ ਕੀਤਾ ਜਾਂਦਾ ਹੈ? 2018 ਵਿੱਚ, ਆਸਟ੍ਰੇਲੀਆ ਨੇ ਪੈਕੇਜਿੰਗ ਦੀ ਮੁੜ ਵਰਤੋਂ ਸੰਬੰਧੀ ਕਈ ਰਾਸ਼ਟਰੀ ਟੀਚੇ ਨਿਰਧਾਰਤ ਕੀਤੇ ਸਨ ਜਿਨ੍ਹਾਂ ਦੀ ਮਿਆਦ 2025 ਮਿੱਥੀ ਸੀ। ਇਸ 'ਤੇ ਅਸੀਂ ਕਿੰਨਾਂ ਪੂਰਾ ਉਤਰ ਰਹੇ ਹਾਂ, ਜਾਣੋ ਇਸ ਪੌਡਕਾਸਟ ਵਿੱਚ..