SBS Punjabi - ਐਸ ਬੀ ਐਸ ਪੰਜਾਬੀ

ਦਰੱਖਤਾਂ ਅਤੇ ਰੁੱਖਾਂ ਦੇ ਤਣਿਆ ਨਾਲ ਅਣੋਖੀ ਤਾਲ ‘ਚ ਢੋਲ ਵਜਾਉਂਦੇ ਚਿੰਪੈਂਜ਼ੀ

ਇੱਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਚਿੰਪੈਂਜ਼ੀ ਰੁੱਖਾਂ ਦੇ ਤਣਿਆਂ ਨੂੰ ਜਦੋਂ ਜ਼ੋਰ ਨਾਲ ਮਾਰਦੇ ਜਾਂ ਖਿੱਚਦੇ ਹਨ ਤਾਂ ਅਸਲ ਵਿੱਚ ਉਹ ਇੱਕ ਤਾਲ ‘ਚ ਢੋਲ ਵਜਾ ਰਹੇ ਹੁੰਦੇ ਹਨ। ਇਸਤੋਂ ਪਹਿਲਾਂ ਦੀ ਖੋਜ ਤੋਂ ਇਹ ਵੀ ਸਾਹਮਣੇ ਆਇਆ ਸੀ ਕਿ ਪੱਛਮੀ ਅਤੇ ਪੂਰਬੀ ਅਫਰੀਕਾ ਦੇ ਖੇਤਰਾਂ ਵਿੱਚ ਚਿੰਪਾਂ ਦੀ ਢੋਲ ਵਜਾਉਣ ਦੀ ਆਪਣੀ ਇੱਕ ਖਾਸ ਸ਼ੈਲੀ ਹੈ।