SBS Punjabi - ਐਸ ਬੀ ਐਸ ਪੰਜਾਬੀ

ਪੰਜਾਬੀ ਡਾਇਸਪੋਰਾ: UAE ਕ੍ਰਿਕਟ ਟੀਮ ਵਿੱਚ ਸਿੱਖ ਗੇਂਦਬਾਜ਼ ਨੇ ਦਿਖਾਏ ਜੌਹਰ, ਨਿਊਜ਼ੀਲੈਂਡ ਦੀ ਆਬਾਦੀ ਦਾ 33% ਹਿੱਸਾ ਹੋ

ਨਵੇਂ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2048 ਤੱਕ ਨਿਊਜ਼ੀਲੈਂਡ ਦੀ ਕੁਲ ਵਸੋਂ ਦਾ 33% ਹਿੱਸਾ ਏਸ਼ੀਆਈ ਮੂਲ ਵਾਲੇ ਵਸਨੀਕਾਂ ਦਾ ਹੋ ਜਾਵੇਗਾ। ਇਨ੍ਹਾਂ ਅੰਕੜਿਆਂ ਮੁਤਾਬਕ, 2023 ਤੱਕ ਏਸ਼ੀਆਈ ਮੂਲ ਦੇ ਲੋਕਾਂ ਦੀ ਗਿਣਤੀ 19% ਸੀ। ਉੱਧਰ ਯੂਏਈ ਕ੍ਰਿਕੇਟ ਟੀਮ ਵਿੱਚ ਪੰਜਾਬੀ ਮੂਲ ਦੇ ਸਿਮਰਨਜੀਤ ਸਿੰਘ ਨੇ ਗੇਂਦਬਾਜ਼ੀ 'ਚ ਦਿਖਾਏ ਜੌਹਰ, ਸਿੰਘ ਇੱਕ ਖੱਬੇ ਹੱਥ ਦਾ ਗੇਂਦਬਾਜ਼ ਹੈ ਜੋ ਪੰਜਾਬ ਵਿੱਚ ਵੀ ਇੱਕ ਉਭਰਦਾ ਕ੍ਰਿਕਟਰ ਸੀ। ਇਹ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀਆਂ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...