SBS Punjabi - ਐਸ ਬੀ ਐਸ ਪੰਜਾਬੀ

ਮੈਲਬਰਨ ਕੱਪ ਵਿਸ਼ੇਸ਼: ਅੰਤਰ-ਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੰਦੀਪ ਕਿਵੇਂ ਬਣਿਆ ਘੋੜਿਆਂ ਦੀ ਰੇਸਿੰਗ ਦਾ

ਮੈਲਬਰਨ ਕੱਪ ਦੇ ਮੌਕੇ ‘ਤੇ ਸੁਣੋ ਸੰਦੀਪ ਬਾਖਲੀ ਦੀ ਪ੍ਰੇਰਣਾਦਾਇਕ ਕਹਾਣੀ। ਇੱਕ ਪੰਜਾਬੀ ਜੋ ਆਸਟ੍ਰੇਲੀਆ ਆ ਕੇ ਘੋੜਸਵਾਰੀ ਨਾਲ ਐਨਾ ਪਿਆਰ ਕਰ ਬੈਠਾ ਕਿ ਇਸੇ ਨੂੰ ਆਪਣਾ ਪੇਸ਼ਾ ਬਣਾ ਲਿਆ। 2009 ਵਿੱਚ ਵਿਦਿਆਰਥੀ ਵਜੋਂ ਆਏ ਸੰਦੀਪ 12 ਸਾਲਾਂ ਤੱਕ ਰੇਸਿੰਗ ਇੰਡਸਟਰੀ ਦਾ ਹਿੱਸਾ ਰਹੇ ਹਨ, ਅਤੇ ਰੇਸਿੰਗ ਨਾਲ ਜੁੜੇ ਮਸ਼ਹੂਰ Payne ਪਰਿਵਾਰ ਨਾਲ ਵੀ ਕੰਮ ਕਰ ਚੁੱਕੇ ਹਨ। ਜਾਣੋ ਮੈਲਬਰਨ ਕੱਪ ਅਤੇ ਸੰਦੀਪ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਕੁੱਝ ਰੌਚਕ ਕਿੱਸੇ ਇਸ ਪੌਡਕਾਸਟ ਜ਼ਰੀਏ...