SBS Punjabi - ਐਸ ਬੀ ਐਸ ਪੰਜਾਬੀ

ਸਹਿਤ ਅਤੇ ਕਲਾ: ਪਾਕਿਸਤਾਨ 'ਚ ਟੀਵੀ ਅਤੇ ਰੇਡੀਓ ਦੀ ਮਕਬੂਲ ਪੰਜਾਬੀ ਅਵਾਜ਼ ਅਤੇ ਚੇਹਰਾ ਰਹੇ ਦਿਲਦਾਰ ਪਰਵੇਜ਼ ਭੱਟੀ

ਪਾਕਿਸਤਾਨ ਵਿੱਚ 70 ਅਤੇ 80 ਦੇ ਦਹਾਕੇ ਵਿੱਚ ਪਹਿਲਾਂ ਰੇਡੀਓ ਅਤੇ ਫਿਰ ਟੀਵੀ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਨਾਉਣ ਵਾਲੇ ਦਿਲਦਾਰ ਪਰਵੇਜ਼ ਭੱਟੀ ਨੂੰ ਤਿੰਨ ਭਾਸ਼ਾਵਾਂ ਵਿੱਚ ਮੁਹਾਰਤ ਸੀ। ਟੀਵੀ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਮੇਜ਼ਬਾਨੀ ਨੂੰ ਬਹੁਤ ਪਿਆਰ ਮਿਲਿਆ ਹੈ। ਦਿਲਦਾਰ ਪਰਵੇਜ਼ ਭੱਟੀ ਦੀਆਂ ਕੁੱਝ ਗੱਲਾਂ ਅਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।