
ਸਿੱਖ ਸਿਧਾਂਤਾਂ ਤੋਂ ਪ੍ਰੇਰਿਤ: ਐਂਬੂਲੈਂਸ ਵਿਕਟੋਰੀਆ ਨੇ ਪੈਰਾਮੈਡਿਕ ਸੰਜੀਤਪਾਲ ਸਿੰਘ ਨੂੰ ਬਣਾਇਆ ਦੀਵਾਲੀ ਦਾ ਖਾ
ਐਂਬੂਲੈਂਸ ਵਿਕਟੋਰੀਆ ਲਈ ਸ਼ੈਪਰਟਨ ਵਿੱਚ ਇੱਕ ਪੈਰਾਮੈਡਿਕ ਵਜੋਂ ਕੰਮ ਕਰਨ ਵਾਲੇ ਸੰਜੀਤਪਾਲ ਸਿੰਘ 2007 ਵਿਚ ਆਸਟ੍ਰੇਲੀਆ ਆਏ ਸਨ। ਬਚਪਨ ਤੋਂ ਹੀ ਉਹਨਾਂ ਦੇ ਮਨ ਵਿੱਚ ਸੇਵਾ ਭਾਵਨਾ ਦਾ ਜਜ਼ਬਾ ਸੀ ਅਤੇ ਇਸੇ ਦੇ ਚਲਦਿਆਂ ਉਹਨਾਂ ਨੇ ਇਸ ਕਿੱਤੇ ਨੂੰ ਚੁਣਿਆ। ਇਸ ਸਾਲ ਦੀਵਾਲੀ ਮੌਕੇ ਉਹ ਐਮਬੂਲੈਂਸ ਵਿਕਟੋਰੀਆ ਦੀ ਖਾਸ ਪਹਿਚਾਣ ਬਣੇ ਹੋਏ ਸਨ। ਉਹਨਾਂ ਦੇ ਇਸ ਸਫਰ ਨੂੰ ਇਸ ਪੌਡਕਾਸਟ ਰਾਹੀਂ ਜਾਣੋ।
Información
- Programa
- Canal
- FrecuenciaCada día
- Publicado23 de octubre de 2025, 5:30 a.m. UTC
- Duración12 min
- ClasificaciónApto