SBS Punjabi - ਐਸ ਬੀ ਐਸ ਪੰਜਾਬੀ

ਖ਼ਬਰਨਾਮਾ: ਨੀਓ-ਨਾਜ਼ੀ ਰੈਲੀਆਂ ਲਈ ਪ੍ਰਵਾਨਗੀ ਸਬੰਧੀ ਕਨੂੰਨ ਕੀਤੇ ਜਾਣਗੇ ਸਖਤ: ਪ੍ਰੀਮੀਅਰ, ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਐਲਾਨ ਕੀਤਾ ਹੈ ਕਿ ਪੁਲਿਸ ਲਈ ਨਿਓ-ਨਾਜ਼ੀ ਰੈਲੀਆਂ ਦੀ ਇਜਾਜ਼ਤ ਰੱਦ ਕੀਤੇ ਜਾਣਾ ਆਸਾਨ ਬਣਾਉਣ ਵਾਸਤੇ ਕਾਨੂੰਨ ਹੋਰ ਸਖਤ ਕੀਤੇ ਜਾਣਗੇ। ਇਸ ਗੱਲ ਦੀ ਜਾਂਚ ਜਾਰੀ ਹੈ ਕਿ ਨਿਓ-ਨਾਜ਼ੀਆਂ ਨੂੰ 8 ਨਵੰਬਰ, ਸ਼ਨੀਵਾਰ ਨੂੰ ਰਾਜ ਦੀ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਿਵੇਂ ਮਿਲੀ? ਇਹ ਖ਼ਬਰ ਅਤੇ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।