SBS Punjabi - ਐਸ ਬੀ ਐਸ ਪੰਜਾਬੀ

ਖ਼ਬਰਨਾਮਾ: ਪ੍ਰਧਾਨ ਮੰਤਰੀ ਅਲਬਨੀਜ਼ੀ ਸਥਾਪਤ ਕਰਨਗੇ ਬੰਦੂਕ ਵਾਪਸ ਖਰੀਦਣ ਦੀ ਯੋਜਨਾ, 'ਕਦਰਾਂ-ਕੀਮਤਾਂ' ਦੇ ਆਧਾਰ 'ਤੇ ਪ੍

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੋਂਡਾਈ (Bondi) ਬੀਚ ਉੱਤੇ ਹੋਏ ਹਮਲੇ ਵਿੱਚ 15 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਨਵੀਂ ਰਾਸ਼ਟਰੀ ਬੰਦੂਕ ਵਾਪਸੀ ਯੋਜਨਾ ਸਥਾਪਤ ਕਰੇਗੀ। ਇਸ ਹਮਲੇ ਤੋਂ ਬਾਅਦ, ਗੱਠਜੋੜ ਹੁਣ ਨਵੇਂ ਪ੍ਰਵਾਸੀਆਂ ਲਈ 'ਮੁੱਲ ਟੈਸਟ' ਪੇਸ਼ ਕਰਨ ਦਾ ਵਿਚਾਰ ਪੇਸ਼ ਕਰ ਰਿਹਾ ਹੈ। ਜਦੋਂ ਕਿ ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਹੁਨਰ, ਉਮਰ, ਅਤੇ ਸਿਹਤ ਸਥਿਤੀ ਉੱਤੇ ਅਧਾਰਿਤ ਹੈ। ਦੇਸ਼ ਵਿੱਚ 1970 ਦੇ ਦਹਾਕੇ ਤੋਂ ਨਸਲ, ਧਰਮ ਜਾਂ ਕੌਮੀਅਤ ਦੇ ਮਾਮਲੇ ਵਿੱਚ ਵਿਤਕਰਾ ਕਰਨ ਵਾਲੀ ਪ੍ਰਵਾਸ ਨੀਤੀ ਲਾਗੂ ਨਹੀਂ ਕੀਤੀ ਗਈ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ....