
NoMo’ Sapiens
NoMo’ Sapiens
ਬਾਂਦਰ ਤੋਂ ਮਨੁੱਖ, ਮਨੁੱਖ ਤੋਂ ਕੀ? ਕਿੰਨ੍ਹਾਂ ਕਾਰਨਾਂ ਕਰਕੇ ਇਨਸਾਨ ਬਦਲ ਰਿਹਾ ਹੈ? ਇਸ ਪੌਡਕਾਸਟ ਵਿੱਚ ਅਸੀਂ ਇਤਿਹਾਸ ਦੇ ਅਣਛੂਹੇ ਪੰਨਿਆਂ ਤੋਂ ਲੈ ਕੇ ਵਿਗਿਆਨ ਦੀਆਂ ਨਵੀਆਂ ਖੌਜਾਂ ਤੇ ਨਜ਼ਰ ਮਾਰਦਿਆਂ ਹਰ ਕਿਸਮ ਦੇ ਸਵਾਲ ਦਾ ਜਵਾਬ ਹਾਸਲ ਕਰਾਂਗੇ । ਸਾਡੇ ਹੋਸਟ ਇਹ ਗੱਲ ਬਾਤ ਜੀਵਨ ਦੇ ਫਲਸਫ਼ਿਆਂ ਅਤੇ ਤਰਕਸ਼ੀਲ ਤੱਥਾਂ ਦੇ ਅਧਾਰ ਤੇ, ਜ਼ਿੰਦਗੀ ਦੇ ਹਰ ਪਹਿਲੂ ਨੂੰ ਬਿਹਤਰ ਬਨਾਓਣ ਬਾਰੇ ਗੱਲ ਕਰਨਗੇ । Are we sapiens no more? This dynamic duo of hosts will dig deep into the untold chapters of history to newest researches in medicine and science to uncover all the answers. This podcast presents a weekly micro-dose of wisdom in Punjabi, based on anecdotal and evidence based studies. Join us on our journey to NoMo’ sapiens.
Trailer
About
ਬਾਂਦਰ ਤੋਂ ਮਨੁੱਖ, ਮਨੁੱਖ ਤੋਂ ਕੀ?
ਕਿੰਨ੍ਹਾਂ ਕਾਰਨਾਂ ਕਰਕੇ ਇਨਸਾਨ ਬਦਲ ਰਿਹਾ ਹੈ?
ਇਸ ਪੌਡਕਾਸਟ ਵਿੱਚ ਅਸੀਂ ਇਤਿਹਾਸ ਦੇ ਅਣਛੂਹੇ ਪੰਨਿਆਂ ਤੋਂ ਲੈ ਕੇ ਵਿਗਿਆਨ ਦੀਆਂ ਨਵੀਆਂ ਖੌਜਾਂ ਤੇ ਨਜ਼ਰ ਮਾਰਦਿਆਂ ਹਰ ਕਿਸਮ ਦੇ ਸਵਾਲ ਦਾ ਜਵਾਬ ਹਾਸਲ ਕਰਾਂਗੇ । ਸਾਡੇ ਹੋਸਟ ਇਹ ਗੱਲ ਬਾਤ ਜੀਵਨ ਦੇ ਫਲਸਫ਼ਿਆਂ ਅਤੇ ਤਰਕਸ਼ੀਲ ਤੱਥਾਂ ਦੇ ਅਧਾਰ ਤੇ, ਜ਼ਿੰਦਗੀ ਦੇ ਹਰ ਪਹਿਲੂ ਨੂੰ ਬਿਹਤਰ ਬਨਾਓਣ ਬਾਰੇ ਗੱਲ ਕਰਨਗੇ ।
Are we sapiens no more?
This dynamic duo of hosts will dig deep into the untold chapters of history to newest researches in medicine and science to uncover all the answers. This podcast presents a weekly micro-dose of wisdom in Punjabi, based on anecdotal and evidence based studies.
Join us on our journey to NoMo’ sapiens.
Information
- CreatorNoMo’ Sapiens
- Years Active2023 - 2024
- Episodes20
- RatingClean
- Copyright© NoMo’ Sapiens
- Show Website