
Underworld - By Panjab Boulevard
ਇਹ ਹੈ Underworld—ਇੱਕ ਸ਼ੋਅ ਜੋ ਓਹ criminal networks ਖੋਲ੍ਹ ਕੇ ਵੇਖਦਾ ਹੈ ਜਿਨ੍ਹਾਂ ਨੇ ਇਤਿਹਾਸ ਦੀ ਰੂਪਰੇਖਾ ਬਦਲੀ। ਹਰ season ’ਚ ਅਸੀਂ ਇੱਕ ਅਜਿਹੇ gangster ਜਾਂ group ਨੂੰ explore ਕਰਾਂਗੇ ਜੋ ਰਾਤਾਂ ਦੇ ਹਨੇਰਿਆਂ ਤੋਂ ਕੰਮ ਸ਼ੁਰੂ ਕਰਕੇ ਇੱਕ empire ਵਿਚ ਤਬਦੀਲ ਹੋ ਗਿਆ। Balkans warlords ਤੋਂ ਲੈ ਕੇ Latin American cartels ਤੱਕ, Italian mafia dons ਤੋਂ modern cybercrime syndicates ਤੱਕ। ਇਹ power, politics, ਤੇ ਉਹ dark forces ਹਨ ਜੋ Modern State ਦੀਆਂ ਲੀਕਾਂ ਦੇ ਹੇਠਾਂ ਕੰਮ ਕਰਦੀਆਂ ਨੇ। Welcome to Underworld—ਜਿੱਥੇ ਜੁਰਮ ਹਕੀਕਤ ਹੈ, ਹਿੰਸਾ ਨੰਗੀ ਹੈ, ਤੇ ਕਹਾਣੀਆਂ… ਕਈ ਵਾਰ ਯਕੀਨ ਤੋਂ ਵੀ ਪਰੇ। Website - PanjabBoulevard.com Links - linktr.ee/panjabblvd
Episodes
- 2 Episodes
About
ਇਹ ਹੈ Underworld—ਇੱਕ ਸ਼ੋਅ ਜੋ ਓਹ criminal networks ਖੋਲ੍ਹ ਕੇ ਵੇਖਦਾ ਹੈ ਜਿਨ੍ਹਾਂ ਨੇ ਇਤਿਹਾਸ ਦੀ ਰੂਪਰੇਖਾ ਬਦਲੀ। ਹਰ season ’ਚ ਅਸੀਂ ਇੱਕ ਅਜਿਹੇ gangster ਜਾਂ group ਨੂੰ explore ਕਰਾਂਗੇ ਜੋ ਰਾਤਾਂ ਦੇ ਹਨੇਰਿਆਂ ਤੋਂ ਕੰਮ ਸ਼ੁਰੂ ਕਰਕੇ ਇੱਕ empire ਵਿਚ ਤਬਦੀਲ ਹੋ ਗਿਆ।
Balkans warlords ਤੋਂ ਲੈ ਕੇ Latin American cartels ਤੱਕ, Italian mafia dons ਤੋਂ modern cybercrime syndicates ਤੱਕ।
ਇਹ power, politics, ਤੇ ਉਹ dark forces ਹਨ ਜੋ Modern State ਦੀਆਂ ਲੀਕਾਂ ਦੇ ਹੇਠਾਂ ਕੰਮ ਕਰਦੀਆਂ ਨੇ।
Welcome to Underworld—ਜਿੱਥੇ ਜੁਰਮ ਹਕੀਕਤ ਹੈ, ਹਿੰਸਾ ਨੰਗੀ ਹੈ, ਤੇ ਕਹਾਣੀਆਂ… ਕਈ ਵਾਰ ਯਕੀਨ ਤੋਂ ਵੀ ਪਰੇ।
Website - PanjabBoulevard.com
Links - linktr.ee/panjabblvd
Information
- Channel
- CreatorPanjab Boulevard
- Years Active2K
- Episodes2
- RatingClean
- Copyright© Panjab Boulevard
- Show Website