
Boohe Baariyaan - By Panjab Boulevard
ਬੂਹੇ ਬਾਰੀਆਂ ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਅਮਰਜੀਤ ਕੌਰ, ਅਤੇ ਮੇਰੇ ਵਲੋਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਪੰਜਾਬੀ ਵਿਰਸਾ ਬਹੁਤ ਹੀ ਵਿਲੱਖਣ ਹੈ। ਪੈਰ-ਪੈਰ ਤੇ ਰਸਮਾਂ ਤੇ ਰਿਵਾਜ ਹਨ। ਪੈਦਾ ਹੋਣ ਤੋਂ ਪਹਿਲਾਂ ਤੋਂ, ਤੇ ਬੰਦੇ ਦੇ ਚਲੇ ਜਾਣ ਦੇ ਪਿੱਛੋਂ ਤੱਕ - ਇਹ ਸਾਰੀ ਉਮਰ ਸਾਡੇ ਨਾਲ ਚੱਲਦੇ ਹਨ। ਸਿੱਖਿਆ ਦੇ ਪਸਾਰ ਤੇ ਵਿਗਿਆਨਕ ਸੋਚ ਦੇ ਚੱਲਦਿਆਂ, ਇਹਨਾਂ ਵਿੱਚੋ ਬਹੁਤੇ ਰਿਵਾਜ ਹੌਲੀ ਹੌਲੀ ਖ਼ਤਮ ਹੋ ਰਹੇ ਹਨ। ਇਹ ਸ਼ੋਅ ਉਹਨਾਂ ਸੱਭ ਨੂੰ ਸੰਭਾਲ ਕੇ ਰੱਖਣ ਦੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ। ਆਸ ਕਰਦੇ ਹਾਂ ਕਿ ਤੁਸੀਂ ਇਸਨੂੰ ਪਸੰਦ ਕਰੋਗੇ। ਹਰ ਸੋਮਵਾਰ। Links - linktr.ee/panjabblvd
Episodes
- 3 Episodes
About
ਬੂਹੇ ਬਾਰੀਆਂ ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਅਮਰਜੀਤ ਕੌਰ, ਅਤੇ ਮੇਰੇ ਵਲੋਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ।
ਪੰਜਾਬੀ ਵਿਰਸਾ ਬਹੁਤ ਹੀ ਵਿਲੱਖਣ ਹੈ। ਪੈਰ-ਪੈਰ ਤੇ ਰਸਮਾਂ ਤੇ ਰਿਵਾਜ ਹਨ। ਪੈਦਾ ਹੋਣ ਤੋਂ ਪਹਿਲਾਂ ਤੋਂ, ਤੇ ਬੰਦੇ ਦੇ ਚਲੇ ਜਾਣ ਦੇ ਪਿੱਛੋਂ ਤੱਕ - ਇਹ ਸਾਰੀ ਉਮਰ ਸਾਡੇ ਨਾਲ ਚੱਲਦੇ ਹਨ। ਸਿੱਖਿਆ ਦੇ ਪਸਾਰ ਤੇ ਵਿਗਿਆਨਕ ਸੋਚ ਦੇ ਚੱਲਦਿਆਂ, ਇਹਨਾਂ ਵਿੱਚੋ ਬਹੁਤੇ ਰਿਵਾਜ ਹੌਲੀ ਹੌਲੀ ਖ਼ਤਮ ਹੋ ਰਹੇ ਹਨ। ਇਹ ਸ਼ੋਅ ਉਹਨਾਂ ਸੱਭ ਨੂੰ ਸੰਭਾਲ ਕੇ ਰੱਖਣ ਦੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ। ਆਸ ਕਰਦੇ ਹਾਂ ਕਿ ਤੁਸੀਂ ਇਸਨੂੰ ਪਸੰਦ ਕਰੋਗੇ।
ਹਰ ਸੋਮਵਾਰ।
Links - linktr.ee/panjabblvd
Information
- Channel
- CreatorPanjab Boulevard
- Years Active2K
- Episodes3
- RatingClean
- Copyright© Panjab Boulevard
- Show Website