Jeevani - By Panjab Boulevard

ਇਤਿਹਾਸ ਮਹਾਨ ਲੋਕਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਉਹ conquerors ਜਿੰਨਾ ਨੇ empires ਖੜੇ ਕੀਤੇ। ਉਹ visionaries ਜਿਹਨਾਂ ਨੇ ਦੁਨੀਆ ਨੂੰ ਆਪਣੀ will ਦੇ ਅਨੁਸਾਰ bend ਕਿੱਤਾ। ਅਤੇ ਅਕਸਰ - ਇਹਨਾਂ ਦੀ legacy, ਅੱਜ ਵੀ ਦੁਨੀਆ ਨੂੰ divide ਕਰਦੀ ਹੈ। ਕੀ ਉਹ hero ਸਨ, ਯਾਂ tyrant। Genius or Monster? ਜਾਂ ਸਿਰਫ਼ Human? With human flaws? ਇਹ ਹੈ ‘ਜੀਵਨੀ’ - ਜਿੱਥੇ ਅਸੀ myth ਤੇ ਕਹਾਣੀਆਂ ਤੋਂ ਅੱਗੇ ਲੰਘ ਕੇ ਐਸੀਆਂ ਹਸਤੀਆਂ ਦੀਆਂ ਸ਼ਾਨਦਾਰ, ਪਰ ਅਕਸਰ messy ਜ਼ਿੰਦਗੀਆਂ ਨੂੰ ਦੇਖਾਂਗੇ - ਜਿਹਨਾਂ ਨੇ ਇਤਿਹਾਸ ਬਦਲਿਆ। ਅਤੇ ਉਹਨਾਂ ਦੀਆਂ legacies ਵੱਲ ਜੋ ਉਹ ਪਿੱਛੇ ਛੱਡਕੇ ਗਏ। Links - linktr.ee/panjabblvd

Episodes

  1. ਨੈਪੋਲੀਅਨ: ਇੱਕ ਜਨਰਲ ਦਾ ਉਭਾਰ

    05/06/2025

    ਨੈਪੋਲੀਅਨ: ਇੱਕ ਜਨਰਲ ਦਾ ਉਭਾਰ

    1795 ਵਿੱਚ, ਜਵਾਨ ਨੈਪੋਲੀਅਨ, ਬਹੁਤ ਹੀ ਬੇਰਹਿਮੀ ਨਾਲ ਪੈਰਿਸ ਦੇ ਵਿਦਰੋਹ ਨੂੰ ਕੁਚਲਦਾ ਹੈ - ਤੋਪ ਦੇ ਗੋਲਿਆਂ ਨਾਲ, ਅਤੇ ਇੱਥੋਂ ਸ਼ੁਰੂ ਹੁੰਦੀ ਹੈ ਉਸ ਦੇ Legend ਦੀ ਸ਼ੁਰੂਆਤ। ਇਸ ਐਪੀਸੋਡ 'ਚ ਅਸੀਂ, ਉਸਦੇ ਬੇਰਹਿਮ Tactics, ਇਟਲੀ ਤੇ ਉਸਦੀ ਫ਼ਤਿਹ, ਅਤੇ ਉਸਦੇ ਕਿਰਦਾਰ ਵੱਲ ਝਾਤੀ ਮਾਰਾਂਗੇ। ਇੱਕ ਐਸਾ ਜਨਰਲ,ਜੋ ਖੁਦ ਨੂੰ Liberator ਕਹਾਉਣਾ ਪਸੰਦ ਕਰਦਾ ਸੀ, ਪਰ ਨਾਲ ਹੀ ਮੁਲਕਾਂ ਨੂੰ ਫ਼ਤਿਹ ਕਰਕੇ ਲੁੱਟਦਾ ਵੀ ਜਾ ਰਿਹਾ ਸੀ। ਅਤੇ ਇਸ ਸੱਭ ਦੇ ਵਿੱਚ, ਅਸੀਂ ਇਕ ਨਿੱਕੀ ਜਿਹੀ ਝਾਤੀ ਮਾਰਾਂਗੇ ਉਸਦੀ ਅੰਦਰੂਨੀ ਜ਼ਿੰਦਗੀ ਤੇ, ਆਪਣੀ ਪਤਨੀ - Josephine ਨਾਲ ਉਸਦੇ ਡੂੰਘੇ ਪਿਆਰ ਵੱਲ। ਇੱਕ ਡੂੰਘਾ ਇੱਕ -ਪਾਸੜ ਪਿਆਰ, ਜੋ ਕਦੇ ਵੀ ਪੂਰਾ ਨਹੀਂ ਹੋ ਪਾਉਂਦਾ। In 1795, a young Napoleon Bonaparte crushed a Parisian rebellion with cannon fire, launching his meteoric rise from soldier to empire-builder. This episode unpacks his ruthless tactics, his conquest of Italy, and the paradox of a man who posed as a liberator while plundering nations—all while obsessing over the love of his life, who ignored his letters.

    12 min

About

ਇਤਿਹਾਸ ਮਹਾਨ ਲੋਕਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਉਹ conquerors ਜਿੰਨਾ ਨੇ empires ਖੜੇ ਕੀਤੇ। ਉਹ visionaries ਜਿਹਨਾਂ ਨੇ ਦੁਨੀਆ ਨੂੰ ਆਪਣੀ will ਦੇ ਅਨੁਸਾਰ bend ਕਿੱਤਾ। ਅਤੇ ਅਕਸਰ - ਇਹਨਾਂ ਦੀ legacy, ਅੱਜ ਵੀ ਦੁਨੀਆ ਨੂੰ divide ਕਰਦੀ ਹੈ। ਕੀ ਉਹ hero ਸਨ, ਯਾਂ tyrant। Genius or Monster? ਜਾਂ ਸਿਰਫ਼ Human? With human flaws? ਇਹ ਹੈ ‘ਜੀਵਨੀ’ - ਜਿੱਥੇ ਅਸੀ myth ਤੇ ਕਹਾਣੀਆਂ ਤੋਂ ਅੱਗੇ ਲੰਘ ਕੇ ਐਸੀਆਂ ਹਸਤੀਆਂ ਦੀਆਂ ਸ਼ਾਨਦਾਰ, ਪਰ ਅਕਸਰ messy ਜ਼ਿੰਦਗੀਆਂ ਨੂੰ ਦੇਖਾਂਗੇ - ਜਿਹਨਾਂ ਨੇ ਇਤਿਹਾਸ ਬਦਲਿਆ। ਅਤੇ ਉਹਨਾਂ ਦੀਆਂ legacies ਵੱਲ ਜੋ ਉਹ ਪਿੱਛੇ ਛੱਡਕੇ ਗਏ। Links - linktr.ee/panjabblvd

More From Panjab Boulevard