
Kitaabi Keerhe - By Panjab Boulevard
ਇੱਥੇ ਅਸੀਂ deep dive ਕਰਾਂਗੇ ਉਹਨਾਂ ਕਿਤਾਬਾਂ ਵਿੱਚ ਜਿਹਨਾਂ ਨੇ ਦੁਨੀਆ ਤੇ ਇੱਕ ਵੱਡਾ impact ਛੱਡਿਆ। ਹਰ episode, ਅਸੀਂ ਇਕ powerful ਕਿਤਾਬ - ਚਾਹੇ ਉਹ philosophy ਹੋਵੇ ਯਾ psychology, politics ਯਾ personal growth — ਉਹਨਾਂ ਨੂੰ, ਉਹਨਾਂ ਦੇ ਲਿਖਾਰੀ, ਅਤੇ ਉਹਨਾਂ ਦੇ ਇਤਿਹਾਸਕ ਅਤੇ ਸਮਾਜਿਕ ਪੱਖ ਨੂੰ ਸਮਝਾਂਗੇ ਉਹਨਾਂ ਦੇ ਮੁੱਖ ideas ਨੂੰ, ਅਤੇ ਉਹਨਾਂ ਦੇ ਖ਼ਿਲਾਫ਼ ਹੋਏ criticisms ਨੂੰ ਵੀ। ਜੇ ਤੁਸੀਂ ਇਕ curious mind ਰੱਖਦੇ ਹੋ, deeper insights ਚਾਹੁੰਦੇ ਹੋ - ਯਾ ਓਹਨਾ ਕਿਤਾਬਾਂ ਨੂੰ revisit ਕਰਨਾ ਚਾਹੁੰਦੇ ਹੋ, ਜਿਹਨਾਂ ਨੇ ਤੁਹਾਡੇ ਤੇ ਆਪਣੀ ਛਾਪ ਛੱਡੀ - ਤਾਂ ਤੁਸੀਂ ਸਹੀ ਜਗਾ ਤੇ ਹੋ। Website - PanjabBoulevard.com Links - linktr.ee/panjabblvd
Episodes
- 2 Episodes
About
ਇੱਥੇ ਅਸੀਂ deep dive ਕਰਾਂਗੇ ਉਹਨਾਂ ਕਿਤਾਬਾਂ ਵਿੱਚ ਜਿਹਨਾਂ ਨੇ ਦੁਨੀਆ ਤੇ ਇੱਕ ਵੱਡਾ impact ਛੱਡਿਆ।
ਹਰ episode, ਅਸੀਂ ਇਕ powerful ਕਿਤਾਬ - ਚਾਹੇ ਉਹ philosophy ਹੋਵੇ ਯਾ psychology, politics ਯਾ personal growth — ਉਹਨਾਂ ਨੂੰ, ਉਹਨਾਂ ਦੇ ਲਿਖਾਰੀ, ਅਤੇ ਉਹਨਾਂ ਦੇ ਇਤਿਹਾਸਕ ਅਤੇ ਸਮਾਜਿਕ ਪੱਖ ਨੂੰ ਸਮਝਾਂਗੇ
ਉਹਨਾਂ ਦੇ ਮੁੱਖ ideas ਨੂੰ, ਅਤੇ ਉਹਨਾਂ ਦੇ ਖ਼ਿਲਾਫ਼ ਹੋਏ criticisms ਨੂੰ ਵੀ।
ਜੇ ਤੁਸੀਂ ਇਕ curious mind ਰੱਖਦੇ ਹੋ, deeper insights ਚਾਹੁੰਦੇ ਹੋ - ਯਾ ਓਹਨਾ ਕਿਤਾਬਾਂ ਨੂੰ revisit ਕਰਨਾ ਚਾਹੁੰਦੇ ਹੋ, ਜਿਹਨਾਂ ਨੇ ਤੁਹਾਡੇ ਤੇ ਆਪਣੀ ਛਾਪ ਛੱਡੀ - ਤਾਂ ਤੁਸੀਂ ਸਹੀ ਜਗਾ ਤੇ ਹੋ।
Website - PanjabBoulevard.com
Links - linktr.ee/panjabblvd
Information
- Channel
- CreatorPanjab Boulevard
- Years Active2025
- Episodes2
- RatingClean
- Copyright© Panjab Boulevard
- Show Website