
Echoes of Empire - By Panjab Boulevard
ਇਕ ਉਹ ਇਤਿਹਾਸ ਹੁੰਦਾ ਹੈ ਜੋ ਸਾਨੂੰ ਪੜ੍ਹਾਇਆ ਜਾਂਦਾ ਹੈ। ਤੇ ਇਕ ਉਹ ਜਿਸਨੂੰ ਦਫ਼ਨ ਕਰ ਦਿੱਤਾ ਜਾਂਦਾ ਹੈ। ਇਹ ਹੈ Echoes of empire - ਜਿੱਥੇ ਅਸੀਂ ਨੰਗਾ ਕਰਾਂਗੇ, ਬਸਤੀਵਾਦ ਤੇ ਸਾਮਰਾਜਵਾਦ ਦੀਆਂ ਉਹ ਸੱਚਾਈਆਂ, ਜਿਹਨਾਂ ਨੂੰ ਸਦਾ ਲਈ ਦੱਬ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਕੀਤਿਆਂ ਗਈਆਂ। ਆਓ, ਗੱਲ ਕਰੀਏ ਉਹ ਕਰੋੜਾਂ ਜ਼ਿੰਦਗੀਆਂ ਦੀ ਜੋ ਖ਼ਤਮ ਕਰ ਦਿੱਤੀਆਂ ਗਈਆਂ। ਉਹ ਮੁਲਕ ਜੋ ਬਰਬਾਦ ਕਰ ਦਿੱਤੇ ਗਏ। ਲਾਲਚ ਤੇ ਸੱਤਾ ਖ਼ਾਤਿਰ। Website - PanjabBoulevard.com Links - linktr.ee/panjabblvd
- 1 Episode
About
ਇਕ ਉਹ ਇਤਿਹਾਸ ਹੁੰਦਾ ਹੈ ਜੋ ਸਾਨੂੰ ਪੜ੍ਹਾਇਆ ਜਾਂਦਾ ਹੈ। ਤੇ ਇਕ ਉਹ ਜਿਸਨੂੰ ਦਫ਼ਨ ਕਰ ਦਿੱਤਾ ਜਾਂਦਾ ਹੈ।
ਇਹ ਹੈ Echoes of empire - ਜਿੱਥੇ ਅਸੀਂ ਨੰਗਾ ਕਰਾਂਗੇ, ਬਸਤੀਵਾਦ ਤੇ ਸਾਮਰਾਜਵਾਦ ਦੀਆਂ ਉਹ ਸੱਚਾਈਆਂ, ਜਿਹਨਾਂ ਨੂੰ ਸਦਾ ਲਈ ਦੱਬ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਕੀਤਿਆਂ ਗਈਆਂ।
ਆਓ, ਗੱਲ ਕਰੀਏ ਉਹ ਕਰੋੜਾਂ ਜ਼ਿੰਦਗੀਆਂ ਦੀ ਜੋ ਖ਼ਤਮ ਕਰ ਦਿੱਤੀਆਂ ਗਈਆਂ। ਉਹ ਮੁਲਕ ਜੋ ਬਰਬਾਦ ਕਰ ਦਿੱਤੇ ਗਏ। ਲਾਲਚ ਤੇ ਸੱਤਾ ਖ਼ਾਤਿਰ।
Website - PanjabBoulevard.com
Links - linktr.ee/panjabblvd
Information
- Channel
- CreatorPanjab Boulevard
- Years Active2025
- Episodes1
- RatingClean
- Copyright© Panjab Boulevard
- Show Website