Daily Hukamnama: Sikh Wisdom

GURDWARA OF ROCHESTER

Daily Hukamnama: Sikh Wisdom provides a daily English translation of the Hukumnama, making the profound teachings of the Sikh faith accessible to a global audience. Utilizing the innovative power of 1 NotebookLM, each episode offers a clear and reflective translation of the daily divine command, helping listeners connect with Sikh spiritual guidance in their everyday lives. Subscribe on Spotify or YouTube music to start your morning with timeless wisdom and modern insight. https://m.youtube.com/@gurdwaraofrochester

  1. 1d ago

    Daily Hukamnama: Sikh Wisdom ANG 628 October 4th 2026 #hukamnama #darbarsahib

    ਸੋਰਠਿ ਮਹਲਾ ੫ ॥ soratt mahalaa panjavaa || Sorat'h, Fifth Mehla: ਸਤਿਗੁਰ ਪੂਰੇ ਭਾਣਾ ॥ satigur poore bhaanaa || (ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) When it was pleasing to the Perfect True Guru, ਤਾ ਜਪਿਆ ਨਾਮੁ ਰਮਾਣਾ ॥ taa japiaa naam ramaanaa || ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ then I chanted the Naam, the Name of the Pervading Lord. ਗੋਬਿੰਦ ਕਿਰਪਾ ਧਾਰੀ ॥ gobi(n)dh kirapaa dhaaree || ਪਰਮਾਤਮਾ ਨੇ ਮੇਹਰ ਕੀਤੀ ( The Lord of the Universe extended His Mercy to me, ਪ੍ਰਭਿ ਰਾਖੀ ਪੈਜ ਹਮਾਰੀ ॥੧॥ prabh raakhee paij hamaaree ||1|| ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ and God saved my honor. ||1|| ਹਰਿ ਕੇ ਚਰਨ ਸਦਾ ਸੁਖਦਾਈ ॥ har ke charan sadhaa sukhadhaiee || ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ The Lord's feet are forever peace-giving. ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ jo ichheh soiee fal paaveh birathee aas na jaiee ||1|| rahaau || ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ । (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ।੧।ਰਹਾਉ Whatever fruit one desires, he receives; his hopes shall not go in vain. ||1||Pause|| ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ kirapaa kare jis praanapat dhaataa soiee sa(n)t gun gaavai || ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ । That Saint, unto whom the Lord of Life, the Great Giver, extends His Mercy - he alone sings the Glorious Praises of the Lord. ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ prem bhagat taa kaa man leenaa paarabraham man bhaavai ||2|| ਉਸ ਮਨੱੁਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ।੨ His soul is absorbed in loving devotional worship; his mind is pleasing to the Supreme Lord God. ||2|| ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ aatt pahar har kaa jas ravanaa bikhai ttagauree laathee || ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ । Twenty-four hours a day, he chants the Praises of the Lord, and the bitter poison does not affect him. ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ sa(n)g milai leeaa merai karatai sa(n)t saadh bhe saathee ||3|| (ਜਿਸ ਭੀ ਮਨੁੱਖ ਨੇ ਸਿਫ਼ਤਿ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ।੩। My Creator Lord has united me with Himself, and the Holy Saints have become my companions. ||3|| ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ kar geh leene sarabas dheene aapeh aap milaiaa || ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ Taking me by the hand, He has given me everything, and blended me with Himself. ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥ kahu naanak sarab thok pooran pooraa satigur paiaa ||4||15||79|| । ਹੇ ਨਾਨਕ! ਆਖ—ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ।੪।੧੫।੭੯। Says Nanak, everything has been perfectly resolved; I have found the Perfect True Guru. ||4||15||79|| Guru Arjan Dev Ji in Raag Sorath - 628

    Daily Hukamnama: Sikh Wisdom ANG 628 October 4th 2026 #hukamnama #darbarsahib
  2. 2d ago

    Daily Hukamnama: Sikh Wisdom ANG 624,625 October 3rd 2026 #hukamnama #darbarsahib

    ਸੋਰਠਿ ਮਹਲਾ ੫ ॥ soratt mahalaa panjavaa || Sorat'h, Fifth Mehla: ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ giee bahoR ba(n)dhee chhoR nira(n)kaar dhukhadhaaree || ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ The Restorer of what was taken away, the Liberator from captivity; the Formless Lord, the Destroyer of pain. ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ karam na jaanaa dharam na jaanaa lobhee maiaadhaaree || । ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ । I do not know about karma and good deeds; I do not know about Dharma and righteous living. I am so greedy, chasing after Maya. naam pario bhagat govi(n)dh kaa ieh raakhahu paij tumaaree ||1|| ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ । ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ।੧। I go by the name of God's devotee; please, save this honor of Yours. ||1|| har jeeau nimaaniaa too maan || ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ O Dear Lord, You are the honor of the dishonored. nicheejiaa cheej kare meraa govi(n)dh teree kudharat kau kurabaan || rahaau || ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ । ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ।ਰਹਾਉ। You make the unworthy ones worthy, O my Lord of the Universe; I am a sacrifice to Your almighty creative power. ||Pause|| jaisaa baalak bhai subhaiee lakh aparaadh kamaavai || ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ Like the child, innocently making thousands of mistakes kar aupadhes jhiRake bahu bhaatee bahuR pitaa gal laavai || ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ his father teaches him, and scolds him so many times, but still, he hugs him close in his embrace. pichhale aaugun bakhas le prabh aagai maarag paavai ||2|| ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ।੧। Please forgive my past actions, God, and place me on Your path for the future. ||2|| har a(n)tarajaamee sabh bidh jaanai taa kis peh aakh sunaieeaai || ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ । (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ The Lord, the Inner-knower, the Searcher of hearts, knows all about my state of mind; so who else should I go to and speak to? kahanai kathan na bheejai gobi(n)dh har bhaavai paij rakhaieeaai || ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ । (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ । The Lord, the Lord of the Universe, is not pleased by mere recitation of words; if it is pleasing to His Will, He preserves our honor. avar oT mai sagalee dhekhee ik teree oT rahaieeaai ||3|| ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ।੩ I have seen all other shelters, but Yours alone remains for me. ||3|| hoi dhiaal kirapaal prabh ttaakur aape sunai bena(n)tee || ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ Becoming kind and compassionate, God the Lord and Master Himself listens to my prayer. pooraa satagur mel milaavai sabh chookai man kee chi(n)tee || ਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ । He unites me in Union with the Perfect True Guru, and all the cares and anxieties of my mind are dispelled. har har naam avakhadh mukh paiaa jan naanak sukh vasa(n)tee ||4||12||62|| ਹੇ ਦਾਸ ਨਾਨਕ! (ਆਖ—ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ।੪।੧੨।੬੨। The Lord, Har, Har, has placed the medicine of the Naam into my mouth; servant Nanak abides in peace. ||4||12||62|| Guru Arjan Dev Ji in Raag Sorath - 624,625

    Daily Hukamnama: Sikh Wisdom ANG 624,625 October 3rd 2026 #hukamnama #darbarsahib
  3. 2d ago

    Daily Hukamnama: Sikh Wisdom ANG 725,726 October 2nd 2026 #hukamnama #darbarsahib

    ਤਿਲੰਗ ਮਹਲਾ ੪ ॥ Tilang, Fourth Mehla: ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ The Guru, my friend, has told me the stories and the sermon of the Lord. ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ I am a sacrifice to my Guru; to the Guru, I am a sacrifice. ||1|| ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ Come, join with me, O Sikh of the Guru, come and join with me. You are my Guru's Beloved. ||Pause|| The Glorious Praises of the Lord are pleasing to the Lord; I have obtained them from the Guru. I am a sacrifice, a sacrifice to those who surrender to, and obey the Guru's Will. ||2|| I am dedicated and devoted to those who gaze upon the Beloved True Guru. I am forever a sacrifice to those who perform service for the Guru. ||3|| Your Name, O Lord, Har, Har, is the Destroyer of sorrow. Serving the Guru, it is obtained, and as Gurmukh, one is emancipated. ||4|| Those humble beings who meditate on the Lord's Name, are celebrated and acclaimed. Nanak is a sacrifice to them, forever and ever a devoted sacrifice. ||5|| O Lord, that alone is Praise to You, which is pleasing to Your Will, O Lord God. Those Gurmukhs, who serve their Beloved Lord, obtain Him as their reward. ||6|| Those who cherish love for the Lord, their souls are always with God. Chanting and meditating on their Beloved, they live in, and gather in, the Lord's Name. ||7|| I am a sacrifice to those Gurmukhs who serve their Beloved Lord. They themselves are saved, along with their families, and through them, all the world is saved. ||8|| My Beloved Guru serves the Lord. Blessed is the Guru, Blessed is the Guru. The Guru has shown me the Lord's Path; the Guru has done the greatest good deed. ||9|| Those Sikhs of the Guru, who serve the Guru, are the most blessed beings. Servant Nanak is a sacrifice to them; He is forever and ever a sacrifice. ||10|| The Lord Himself is pleased with the Gurmukhs, the fellowship of the companions. In the Lord's Court, they are given robes of honor, and the Lord Himself hugs them close in His embrace. ||11|| Please bless me with the Blessed Vision of the Darshan of those Gurmukhs, who meditate on the Naam, the Name of the Lord. I wash their feet, and drink in the dust of their feet, dissolved in the wash water. ||12|| Those who eat betel nuts and betel leaf and smoke intoxicants, but do not contemplate the Lord, Har, Har - the Messenger of Death will seize them and take them away. ||13|| The Messenger of Death does not even approach those who contemplate the Name of the Lord, Har, Har, and keep Him enshrined in their hearts. The Guru's Sikhs are the Guru's Beloveds. ||14|| The Name of the Lord is a treasure, known only to the few Gurmukhs. O Nanak, those who meet with the True Guru, enjoy peace and pleasure. ||15|| The True Guru is called the Giver; in His Mercy, He grants His Grace. I am forever a sacrifice to the Guru, who has blessed me with the Lord's Name. ||16|| Blessed, very blessed is the Guru, who brings the Lord's message. I gaze upon the Guru, the Guru, the True Guru embodied, and I blossom forth in bliss. ||17|| The Guru's tongue recites Words of Ambrosial Nectar; He is adorned with the Lord's Name. Those Sikhs who hear and obey the Guru - all their desires depart. ||18|| Some speak of the Lord's Path; tell me, how can I walk on it? O Lord, Har, Har, Your Name is my supplies; I will take it with me and set out. ||19|| Those Gurmukhs who worship and adore the Lord, are wealthy and very wise. I am forever a sacrifice to the True Guru; I am absorbed in the Words of the Guru's Teachings. ||20|| You are the Master, my Lord and Master; You are my Ruler and King. If it is pleasing to Your Will, then I worship and serve You; You are the treasure of virtue. ||21|| The Lord Himself is absolute; He is The One and Only; but He Himself is also manifested in many forms. Whatever pleases Him, O Nanak, that alone is good. ||22||2|| Guru Raam Daas Ji in Raag Tilang - 726,727

    Daily Hukamnama: Sikh Wisdom ANG 725,726 October 2nd 2026 #hukamnama #darbarsahib
  4. Sep 21

    Daily Hukamnama: Sikh Wisdom ANG 584,585 September 21st 2026 #hukamnama #darbarsahib

    ਵਡਹੰਸੁ ਮਹਲਾ ੩ ॥ vaddaha(n)s mahalaa teejaa || Wadahans, Third Mehla: ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ eih sareer jajaree hai is no jar pahuchai aae || This body is frail; old age is overtaking it. ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ gur raakhe se aubare hor mar ja(n)mai aavai jaae || Those who are protected by the Guru are saved, while others die, to be reincarnated; they continue coming and going. hor mar ja(n)meh aaveh jaaveh a(n)t ge pachhutaaveh bin naavai sukh na hoiee || Others die, to be reincarnated; they continue coming and going, and in the end, they depart regretfully. Without the Name, there is no peace. aaithai kamaavai so fal paavai manamukh hai pat khoiee || As one acts here, so does he obtain his rewards; the self-willed manmukh loses his honor. jam pur ghor a(n)dhaar mahaa gubaar naa tithai bhain na bhaiee || In the City of Death, there is pitch darkness, and huge clouds of dust; neither sister nor brother is there. eih sareer jajaree hai is no jar pahuchai aaiee ||1|| This body is frail; old age is overtaking it. ||1|| kaiaa ka(n)chan taa(n) theeaai jaa(n) satigur le milaae || The body becomes like gold, when the True Guru unites one with Himself. bhram maiaa vichahu kaTeeaai sachaRai naam samaae || Doubt and Maya have been removed from within me, and I am merged in the Naam, the True Name of the Lord. sachai naam samaae har gun gaae mil preetam sukh paae || Merged in the True Name of the Lord, I sing the Glorious Praises of the Lord; meeting my Beloved, I have found peace. sadhaa ana(n)dh rahai dhin raatee vichahu ha(n)aumai jaae || I am in constant bliss, day and night; egotism has been dispelled from within me. jinee purakhee har naam chit laiaa tin kai ha(n)au laagau paae || I fall at the feet of those who enshrine the Naam within their consciousness. kaa(n)iaa ka(n)chan taa(n) theeaai jaa satigur le milaae ||2|| The body becomes like gold, when the True Guru unites one with Himself. ||2|| so sachaa sach salaaheeaai je satigur dhei bujhaae || We truly praise the True Lord, when the True Guru imparts understanding. bin satigur bharam bhulaaneeaa kiaa muh dhesan aagai jaae || Without the True Guru, they are deluded by doubt; going to the world hereafter, what face will they display? kiaa dhen muh jaae avagun pachhutaae dhukho dhukh kamaae || What face will they show, when they go there? They will regret and repent for their sins; their actions will bring them only pain and suffering. naam rateeaa se ra(n)g chaloolaa pir kai a(n)k samaae || Those who are imbued with the Naam are dyed in the deep crimson color of the Lord's Love; they merge into the Being of their Husband Lord. tis jevadd avar na soojhiee kis aagai kaheeaai jaae || I can conceive of no other as great as the Lord; unto whom should I go and speak? so sachaa sach salaaheeaai je satigur dhei bujhaae ||3|| We truly praise the True Lord, when the True Guru imparts understanding. ||3|| jinee sachaRaa sach salaahiaa ha(n)au tin laagau paae || I fall at the feet of those who praise the Truest of the True. se jan sache niramale tin miliaa mal sabh jaae || Those humble beings are true, and immaculately pure; meeting them, all filth is washed off. tin miliaa mal sabh jaae sachai sar naae sachai sahaj subhaae || Meeting them, all filth is washed off; bathing in the Pool of Truth, one becomes truthful, with intuitive ease. naam nira(n)jan agam agochar satigur dheeaa bujhaae || The True Guru has given me the realization of the Naam, the Immaculate Name of the Lord, the unfathomable, the imperceptible. anadhin bhagat kareh ra(n)g raate naanak sach samaae || Those who perform devotional worship to the Lord night and day, are imbued with His Love; O Nanak, they are absorbed in the True Lord. jinee sachaRaa sach dhiaaiaa ha(n)au tin kai laagau paae ||4||4|| I fall at the feet of those who meditate on the Truest of the True. ||4||4|| Guru Amar Daas Ji in Raag Vadhans - 584,585

    Daily Hukamnama: Sikh Wisdom ANG 584,585 September 21st 2026 #hukamnama #darbarsahib
  5. Sep 18

    Daily Hukamnama: Sikh Wisdom ANG 847 September 18th 2026 #hukamnama #darbarsahib

    ਬਿਲਾਵਲੁ ਮਹਲਾ ੫ ਛੰਤ Bilaaval, Fifth Mehla, Chhant: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥ Come, O my sisters, come, O my companions, and let us remain under the Lord's control. Let's sing the Songs of Bliss of our Husband Lord. ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥ Renounce your pride, O my companions, renounce your egotistical pride, O my sisters, so that you may become pleasing to your Beloved. ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥ Renounce pride, emotional attachment, corruption and duality, and serve the One Immaculate Lord. ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥ Hold tight to the Sanctuary of the Feet of the Merciful Lord, your Beloved, the Destroyer of all sins. ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥ Be the slave of His slaves, forsake sorrow and sadness, and do not bother with other devices. ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥ Prays Nanak, O Lord, please bless me with Your Mercy, that I may sing Your songs of bliss. ||1|| ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥ The Ambrosial Naam, the Name of my Beloved, is like a cane to a blind man. ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ ॥ Maya seduces in so many ways, like a beautiful enticing woman. ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥ This enticer is so incredibly beautiful and clever; she entices with countless suggestive gestures. ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ ॥ Maya is stubborn and persistent; she seems so sweet to the mind, and then he does not chant the Naam. ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥ At home, in the forest, on the banks of sacred rivers, fasting, worshipping, on the roads and on the shore, she is spying. ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥ Prays Nanak, please bless me with Your Kindness, Lord; I am blind, and Your Name is my cane. ||2|| ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥ I am helpless and masterless; You, O my Beloved, are my Lord and Master. As it pleases You, so do You protect me. ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥ I have no wisdom or cleverness; what face should I put on to please You? ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥ I am not clever, skillful or wise; I am worthless, without any virtue at all. ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥ I have no beauty or pleasing smell, no beautiful eyes. As it pleases You, please preserve me, O Lord. ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥ His victory is celebrated by all; how can I know the state of the Lord of Mercy? ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥ Prays Nanak, I am the servant of Your servants; as it pleases You, please preserve me. ||3|| ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥ I am the fish, and You are the water; without You, what can I do? ਮੋਹਿ ਚਾਤ੍ਰਿਕ ਤੁਮ੍ਹ ਬੂੰਦ ਤ੍ਰਿਪਤਉ ਮੁਖਿ ਪਰੈ ॥ I am the rainbird, and You are the rain-drop; when it falls into my mouth, I am satisfied. When it falls into my mouth, my thirst is quenched; You are the Lord of my soul, my heart, my breath of life. Touch me, and caress me, O Lord, You are in all; let me meet You, so that I may be emancipated. In my consciousness I remember You, and the darkness is dispelled, like the chakvi duck, which longs to see the dawn. Prays Nanak, O my Beloved, please unite me with Yourself; the fish never forgets the water. ||4|| Blessed, blessed is my destiny; my Husband Lord has come into my home. The gate of my mansion is so beautiful, and all my gardens are so green and alive. My peace-giving Lord and Master has rejuvenated me, and blessed me with great joy, bliss and love. My Young Husband Lord is eternally young, and His body is forever youthful; what tongue can I use to chant His Glorious Praises? My bed is beautiful; gazing upon Him, I am fascinated, and all my doubts and pains are dispelled. Prays Nanak, my hopes are fulfilled; my Lord and Master is unlimited. ||5||1||3|| Guru Arjan Dev Ji in Raag Bilaaval - 847

    Daily Hukamnama: Sikh Wisdom ANG 847 September 18th 2026 #hukamnama #darbarsahib
  6. Sep 16

    Daily Hukamnama: Sikh Wisdom ANG 497 September 16th 2026 #hukamnama #darbarsahib

    ਗੂਜਰੀ ਮਹਲਾ ੫ ॥ goojaree mahalaa panjavaa || Goojaree, Fifth Mehla: ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ jis maanukh peh karau benatee so apanai dhukh bhariaa || ਹੇ ਭਾਈ! ਮੈਂ ਜਿਸ ਭੀ ਮਨੁੱਖ ਕੋਲ (ਆਪਣੇ ਦੁੱਖ ਦੀ) ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ (ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ?) । Whoever I approach to ask for help, I find him full of his own troubles. ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥ paarabraham jin ridhai araadhiaa tin bhau saagar tariaa ||1|| ਹੇ ਭਾਈ! ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (-ਭਰਿਆ ਸੰਸਾਰ-) ਸਮੁੰਦਰ ਪਾਰ ਕੀਤਾ ਹੈ ।੧। One who worships in his heart the Supreme Lord God, crosses over the terrifying world-ocean. ||1|| ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥ gur har bin ko na birathaa dhukh kaaTai || ਹੇ ਭਾਈ! ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ (ਕਿਸੇ ਦਾ) ਦੁੱਖ ਪੀੜ ਕੱਟ ਨਹੀਂ ਸਕਦਾ । No one, except the Guru-Lord, can dispel our pain and sorrow. ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥ prabh taj avar sevak je hoiee hai tit maan mahat jas ghaaTai ||1|| rahaau || ਪਰਮਾਤਮਾ (ਦਾ ਆਦਰਾ) ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ ।੧।ਰਹਾਉ। Forsaking God, and serving another, one's honor, dignity and reputation are decreased. ||1||Pause|| ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ maiaa ke sanaba(n)dh sain saak kit hee kaam na aaiaa || ਹੇ ਭਾਈ! ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸਜਣ ਰਿਸ਼ਤੇਦਾਰ (ਦੁੱਖਾਂ ਦੀ ਨਿਵਿਰਤੀ ਵਾਸਤੇ) ਕਿਸੇ ਭੀ ਕੰਮ ਨਹੀਂ ਆ ਸਕਦੇ । Relatives, relations and family bound through Maya are of no avail. ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥ har kaa dhaas neech kul uoochaa tis sa(n)g man baa(n)chhat fal paiaa ||2|| ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ (ਜਾਣੋ), ਉਸ ਦੀ ਸੰਗਤਿ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ ।੨। The Lord's servant, although of lowly birth, is exalted. Associating with him, one obtains the fruits of his mind's desires. ||2|| ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥ laakh koT bikhiaa ke bi(n)jan taa meh tirasan na boojhee || ਹੇ ਭਾਈ! ਜੇ ਮਾਇਆ ਦੇ ਲੱਖਾਂ ਕ੍ਰੋੜਾਂ ਸੁਆਦਲੇ ਖਾਣੇ ਹੋਣ, ਉਹਨਾਂ ਵਿਚ ਲੱਗਿਆਂ (ਖਾਣ ਦੀ) ਤ੍ਰਿਸ਼ਨਾ ਨਹੀਂ ਮੁੱਕਦੀ । Through corruption, one may obtain thousands and millions of enjoyments, but even so, his desires are not satisfied through them. ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥ simarat naam koT aujeeaaraa basat agochar soojhee ||3|| ਪਰਮਾਤਮਾ ਦਾ ਨਾਮ ਸਿਮਰਦਿਆਂ (ਅੰਦਰ, ਮਾਨੋ) ਕੋ੍ਰੜਾਂ (ਸੂਰਜਾਂ ਦਾ) ਚਾਨਣ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ ਨਾਮ-ਪਦਾਰਥ ਦਿੱਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ।੩। Remembering the Naam, the Name of the Lord, millions of lights appear, and the incomprehensible is understood. ||3|| ਫਿਰਤ ਫਿਰਤ ਤੁਮ੍ਹਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥ firat firat tum(h)rai dhuaar aaiaa bhai bha(n)jan har raiaa || ਹੇ ਨਾਨਕ! (ਆਖ—) ਹੇ ਪ੍ਰਭੂ ਪਾਤਿਸ਼ਾਹ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹਰੀ! ਜੇਹੜਾ ਮਨੁੱਖ ਭਟਕਦਾ ਭਟਕਦਾ (ਆਖ਼ਰ) ਤੇਰੇ ਦਰ ਤੇ ਆ ਪਹੁੰਚਦਾ ਹੈ Wandering and roaming around, I have come to Your Door, Destroyer of fear, O Lord King. ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥ saadh ke charan dhoor jan baachhai sukh naanak ih paiaa ||4||6||7|| ਉਹ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, (ਤੇ ਤੇਰੇ ਦਰ ਤੋਂ) ਇਹ ਸੁਖ ਪ੍ਰਾਪਤ ਕਰਦਾ ਹੈ ।੪।੬।੭। Servant Nanak yearns for the dust of the feet of the Holy; in it, he finds peace. ||4||6||7|| Guru Arjan Dev Ji in Raag Gujri - 497

    Daily Hukamnama: Sikh Wisdom ANG 497 September 16th 2026 #hukamnama #darbarsahib
  7. Sep 14

    Daily Hukamnama: Sikh Wisdom ANG 631 September 14th 2026 #hukamnama #darbarsahib

    ਸੋਰਠਿ ਮਹਲਾ ੯ ॥ soratt mahalaa nauvaa || Sorat'h, Ninth Mehla: ਮਨ ਕੀ ਮਨ ਹੀ ਮਾਹਿ ਰਹੀ ॥ man kee man hee maeh rahee || :—(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ The mind remains in the mind. ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥ naa har bhaje na teerath seve choTee kaal gahee ||1|| rahaau || ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ।੧।ਰਹਾਉ। He does not meditate on the Lord, nor does he perform service at sacred shrines, and so death seizes him by the hair. ||1||Pause|| ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ dhaaraa meet poot rath sa(n)pat dhan pooran sabh mahee || ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ—ਇਹ ਸਭ ਕੁਝ ਨਾਸਵੰਤ ਸਮਝੋ Wife, friends, children, carriages, property, total wealth, the entire world ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥ avar sagal mithiaa e jaanau bhajan raam ko sahee ||1|| ਸਭ ਕੁਝ ਨਾਸਵੰਤ ਸਮਝੋ । ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ।੧। - know that all of these things are false. The Lord's meditation alone is true. ||1|| ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ firat firat bahute jug haario maanas dheh lahee || ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ । (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ Wandering, wandering around for so many ages, he has grown weary, and finally, he obtained this human body. ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥ naanak kahat milan kee bareeaa simarat kahaa nahee ||2||2|| ਨਾਨਕ ਆਖਦਾ ਹੈ—(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ।੨।੨। Says Nanak, this is the opportunity to meet the Lord; why don't you remember Him in meditation? ||2||2|| Guru Tegh Bahaadur Ji in Raag Sorath - 631

    Daily Hukamnama: Sikh Wisdom ANG 631 September 14th 2026 #hukamnama #darbarsahib
  8. Sep 10

    Daily Hukamnama: Sikh Wisdom ANG 589,590 September 20th 2026 #hukamnama #darbarsahib

    ਸਲੋਕ ਮਃ ੩ ॥ salok mahalaa teejaa || Shalok, Third Mehla: ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥ bin satigur seve jeea ke ba(n)dhanaa vich haumai karam kamaeh || ਮਨੁੱਖ ਸਤਿਗੁਰੂ ਦੀ ਸੇਵਾ ਤੋਂ ਖੁੰਝ ਕੇ ਅਹੰਕਾਰ ਦੇ ਆਸਰੇ ਕਰਮ ਕਰਦੇ ਹਨ, ਪਰ ਉਹ ਕਰਮ ਉਹਨਾਂ ਦੇ ਆਤਮਾ ਲਈ ਬੰਧਨ ਹੋ ਜਾਂਦੇ ਹਨ, Without serving the True Guru, the soul is in the bondage of deeds done in ego. ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ bin satigur seve ttaur na paavahee mar ja(n)meh aaveh jaeh || ਸਤਿਗੁਰੂ ਦੀ ਦੱਸੀ ਕਾਰ ਨਾ ਕਰਨ ਕਰ ਕੇ ਉਹਨਾਂ ਨੂੰ ਕਿਤੇ ਥਾ ਨਹੀਂ ਮਿਲਦੀ, ਉਹ ਮਰਦੇ ਹਨ (ਫੇਰ) ਜੰਮਦੇ ਹਨ, (ਸੰਸਾਰ ਵਿਚ) ਆਉਂਦੇ ਹਨ, (ਫੇਰ) ਜਾਂਦੇ ਹਨ; Without serving the True Guru, one finds no place of rest; he dies, and is reincarnated, and continues coming and going. ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥ bin satigur seve fikaa bolanaa naam na vasai man maeh || ਸਤਿਗੁਰੂ ਦੀ ਦੱਸੀ ਸੇਵਾ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਬੋਲ ਭੀ ਫਿੱਕੇ ਹੁੰਦੇ ਹਨ ਤੇ ‘ਨਾਮ’ ਉਹਨਾਂ ਦੇ ਮਨ ਵਿਚ ਵੱਸਦਾ ਨਹੀਂ । Without serving the True Guru, one's speech is vapid and insipid; the Naam, the Name of the Lord, does not abide in his mind. ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥ naanak bin satigur seve jam pur badhe maareean muh kaalai autt jaeh ||1|| ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਕਾਲੇ-ਮੂੰਹ (ਸੰਸਾਰ ਤੋਂ) ਤੁਰ ਜਾਂਦੇ ਹਨ ਤੇ ਜਮਪੁਰੀ ਵਿਚ ਬੱਧੇ ਹੋਏ ਮਾਰ ਖਾਂਦੇ ਹਨ (ਭਾਵ, ਇਸ ਲੋਕ ਵਿਚ ਮੁਕਾਲਖ ਖੱਟਦੇ ਹਨ ਤੇ ਅਗਾਂਹ ਭੀ ਦੁਖੀ ਹੁੰਦੇ ਹਨ) ।੧। O Nanak, without serving the True Guru, they are bound and beaten in the City of Death; they arise and depart with blackened faces. ||1|| ਮਹਲਾ ੧ ॥ mahalaa pehilaa || First Mehla: ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ jaalau aaisee reet jit mai piaaraa veesarai || ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ, Burn away those rituals which lead you to forget the Beloved Lord. ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ naanak saiee bhalee pareet jit saahib setee pat rahai ||2|| ਹੇ ਨਾਨਕ! ਪ੍ਰੇਮ ਉਹੋ ਹੀ ਚੰਗਾ ਹੈ ਜਿਸ ਦੀ ਰਾਹੀਂ ਖਸਮ ਨਾਲ ਇੱਜ਼ਤ ਬਣੀ ਰਹੇ ।੨। O Nanak, sublime is that love, which preserves my honor with my Lord Master. ||2|| ਪਉੜੀ ॥ pauRee || Pauree: ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ har iko dhaataa seveeaai har ik dhiaaieeaai || ਇਕੋ ਦਾਤਾਰ ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ, ਇਕੋ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ; Serve the One Lord, the Great Giver; meditate on the One Lord. ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ har iko dhaataa ma(n)geeaai man chi(n)dhiaa paieeaai || ਇਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਚਾਹੀਦਾ ਹੈ, ਜਿਸ ਪਾਸੋਂ ਮਨ-ਮੰਗੀ ਮੁਰਾਦ ਮਿਲ ਜਾਏ; Beg from the One Lord, the Great Giver, and you shall obtain your heart's desires. ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ je dhooje paasahu ma(n)geeaai taa laaj maraieeaai || ਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ (ਭਾਵ, ਕਿਸੇ ਹੋਰ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ) । But if you beg from another, then you shall be shamed and destroyed. ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ jin seviaa tin fal paiaa tis jan kee sabh bhukh gavaieeaai || ਜਿਸ ਭੀ ਮਨੁੱਖ ਨੇ ਹਰੀ ਨੂੰ ਸੇਵਿਆ ਹੈ ਉਸੇ ਨੇ ਫਲ ਪਾ ਲਿਆ ਹੈ, ਉਸ ਮਨੁੱਖ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ ਹੈ । One who serves the Lord obtains the fruits of his rewards; all of his hunger is satisfied. ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥ naanak tin viTahu vaariaa jin anadhin hiradhai har naam dhiaaieeaai ||10|| ਨਾਨਕ ਸਦਕੇ ਹੈ ਉਹਨਾਂ ਮਨੁੱਖਾਂ ਤੋਂ, ਜੋ ਹਰ ਵੇਲੇ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰਦੇ ਹਨ ।੧੦। Nanak is a sacrifice to those, who night and day, meditate within their hearts on the Name of the Lord. ||10|| Guru Nanak Dev Ji in Raag Vadhans - 589,590

    Daily Hukamnama: Sikh Wisdom ANG 589,590 September 20th 2026 #hukamnama #darbarsahib

About

Daily Hukamnama: Sikh Wisdom provides a daily English translation of the Hukumnama, making the profound teachings of the Sikh faith accessible to a global audience. Utilizing the innovative power of 1 NotebookLM, each episode offers a clear and reflective translation of the daily divine command, helping listeners connect with Sikh spiritual guidance in their everyday lives. Subscribe on Spotify or YouTube music to start your morning with timeless wisdom and modern insight. https://m.youtube.com/@gurdwaraofrochester